channel punjabi
Canada International News North America

ਦੱਖਣੀ ਸਰੀ ‘ਚ ਪੈਦਲ ਜਾ ਰਹੇ ਵਿਅਕਤੀ ਨੂੰ ਵਾਹਨ ਨੇ ਮਾਰੀ ਟੱਕਰ

ਦੱਖਣੀ ਸਰੀ ‘ਚ ਸੋਮਵਾਰ ਨੂੰ ਪੈਦਲ ਜਾ ਰਹੇ ਇਕ ਵਿਅਕਤੀ ਨੂੰ ਵੱਹਨ ਨੇ ਟੱਕਰ ਮਾਰ ਦਿਤੀ। ਜਿਸ ਤੋਂ ਬਾਅਦ ਪੀੜਿਤ ਨੂੰ ਹਸਪਤਾਲ ਪਹੁੰਚਾਇਆ ਗਿਆ।

ਪੁਲਿਸ ਨੂੰ ਸ਼ਾਮ 7 ਵਜੇ ਦੇ ਕਰੀਬ ਪੀਸ ਆਰਚ ਹਸਪਤਾਲ ਨੇੜੇ ਨੌਰਥ ਬਲਫ ਰੋਡ ਅਤੇ ਬੈਸਟ ਸਟ੍ਰੀਟ ਵਿਖੇ ਬੁਲਾਇਆ ਗਿਆ। ਸਰੀ RCMP ਨੇ ਕਿਹਾ ਕਿ ਪੈਦਲ ਯਾਤਰੀ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਸਥਾਨਕ ਏਰੀਆ ਦੇ ਹਸਪਤਾਲ ਲਿਆਂਦਾ ਗਿਆ ਹੈ। ਪੁਲਿਸ ਨੇ ਦਸਿਆ ਕਿ ਵਾਹਨ ਚਾਲਕ ਘਟਨਾ ਵਾਲੀ ਥਾਂ ਤੇ ਮੌਜੂਦ ਰਿਹਾ ਅਤੇ ਸਹਿਯੋਗ ਕਰ ਰਿਹਾ ਹੈ। ਇਸ ਘਟਨਾ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਗਵਾਹਾਂ ਜਾਂ ਡੈਸ਼ਕੈਮ ਫੁਟੇਜ ਵਾਲੇ ਕਿਸੇ ਵੀ ਵਿਅਕਤੀ ਨੂੰ 604-599-0502 ‘ਤੇ ਕਾਲ ਕਰਨ ਲਈ ਕਹਿ ਰਹੇ ਹਨ ਅਤੇ ਜਿਹੜੇ ਆਪਣੀ ਪਛਾਣ ਨਹੀਂ ਦਸਣਾ ਚਾਹੁੰਦੇ ਉਹ ਕ੍ਰਾਈਮ ਸਟਾਪਰ ਨੂੰ 1-800-222-8477 ‘ਤੇ ਕਾਲ ਕਰ ਸਕਦੇ ਹਨ।

Related News

ਅਮਰੀਕਾ ਦੇ ਵਿਸਕੋਨਸਨ ‘ਚ ਕਾਲੇ ਮੂਲ ਦੇ ਜੈਕਬ ਬਲੇਕ ਦੇ ਗੋਲੀ ਲੱਗਣ ਦੇ ਮੁੱਦੇ ਤੇ ਕਈ ਖੇਡਾਂ ਰੱਦ

Rajneet Kaur

ਸਾਬਕਾ ਬੀ.ਸੀ ਐਨਡੀਪੀ ਕੈਬਨਿਟ ਮੰਤਰੀ ਐਡ ਕਨਰੋਏ ਦਾ 73 ਸਾਲ ਦੀ ਉਮਰ ‘ਚ ਦਿਹਾਂਤ

team punjabi

CORONA VACCINE : ਉਂਟਾਰੀਓ ਸਰਕਾਰ ਜੂਨ ਦੇ ਅੰਤ ਤੱਕ 8.5 ਮਿਲੀਅਨ ਲੋਕਾਂ ਨੂੰ ਦੇਵੇਗੀ ਕੋਰੋਨਾ ਵੈਕਸੀਨ ਦਾ ਟੀਕਾ

Vivek Sharma

Leave a Comment