channel punjabi
Canada International News North America

ਡੌਨਵੁੱਡ ਪਾਰਕ ਪਬਲਿਕ ਸਕੂਲ ਵਿਚ ਕੋਵਿਡ 19 ਦੇ 6 ਕੇਸਾਂ ਦੇ ਆਉਟਬ੍ਰੇਕ ਕਾਰਨ ਸਕੂਲ ਨੂੰ ਅਸਥਾਈ ਤੌਰ ‘ਤੇ ਬੰਦ ਕਰਨ ਦੀ ਸਿਫਾਰਸ਼:TPH

ਟੋਰਾਂਟੋ ਪਬਲਿਕ ਹੈਲਥ (TPH) ਨੇ ਸਕੂਲ ਵਿਚ ਕੋਵਿਡ 19 ਦੇ 6 ਕੇਸਾਂ ਦੇ ਆਉਟਬ੍ਰੇਕ ਕਾਰਨ ਡੌਨਵੁੱਡ ਪਾਰਕ ਪਬਲਿਕ ਸਕੂਲ ਨੂੰ ਅਸਥਾਈ ਤੌਰ ‘ਤੇ ਬੰਦ ਕਰਨ ਦੀ ਸਿਫਾਰਸ਼ ਕੀਤੀ ਹੈ, ਜਿਨ੍ਹਾਂ ਵਿਚੋਂ ਚਾਰ ਕੋਵਿਡ 19 ਵੈਰੀਅੰਟ ਸਕਾਰਾਤਮਕ ਦਿਖਾਈ ਦਿੱਤੇ ਹਨ। ਸਟਾਫ ਅਤੇ ਵਿਦਿਆਰਥੀਆਂ ਨੂੰ ਸੋਮਵਾਰ ਨੂੰ ਡਿਸਮਿਸਡ ਕਰ ਦਿੱਤਾ ਗਿਆ ਸੀ ਅਤੇ ਅਗਲੀ ਸੂਚਨਾ ਆਉਣ ਤਕ ਸਕੂਲ ਮੰਗਲਵਾਰ ਤੋਂ ਬੰਦ ਰਹੇਗਾ।

ਉਨ੍ਹਾਂ ਦੀ ਵੈਬਸਾਈਟ ‘ਤੇ ਜਾਰੀ ਕੀਤੀ ਗਈ ਇਕ ਰੀਲੀਜ਼ ਵਿਚ, ਸਿਹਤ ਏਜੰਸੀ ਦਾ ਕਹਿਣਾ ਹੈ ਕਿ ਸਕੂਲ ਨੂੰ ਡਿਸਮਿਸਡ ਕਰਨਾ ਇਕ ਸਾਵਧਾਨੀ ਦਾ ਉਪਾਅ ਹੈ। ਜਿਸ ਨਾਲ ਸਕੂਲ ਦੀ ਕਮਿਉਨਿਟੀ ਦੀ ਰੱਖਿਆ ਕਰਦੇ ਹੋਏ ਟੀਪੀਐਚ ਦੀ ਜਾਂਚ ਪੂਰੀ ਕੀਤੀ ਜਾ ਸਕੇ ਅਤੇ ਵਾਇਰਸ ਫੈਲਣ ਤੋਂ ਰੋਕਿਆ ਜਾ ਸਕੇ।

ਨਜ਼ਦੀਕੀ ਸੰਪਰਕਾਂ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਟੀਪੀਐਚ ਨੇ ਪੂਰੇ ਸਕੂਲ ਦੀ ਜਾਂਚ ਦੇ ਨਾਲ ਨਾਲ ਵਿਦਿਆਰਥੀਆਂ ਅਤੇ ਸਟਾਫ ਦੇ ਪਰਿਵਾਰਾਂ ਨੂੰ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ।

Related News

ਟੋਰਾਂਟੋ ਦੇ 2 ਹਸਪਤਾਲਾਂ ‘ਚ ਕੋਵਿਡ 19 ਦੇ ਫੈਲਣ ਦਾ ਐਲਾਨ

Rajneet Kaur

ਬੀ.ਸੀ. ਅਗਲੇ ਮਹੀਨੇ 3 ਲੱਖ ਲੋਕਾਂ ਨੂੰ ਤਰਜੀਹ ਸਮੂਹਾਂ ਵਿੱਚ ਕੋਵਿਡ-19 ਦਾ ਟੀਕਾ ਲਗਾਵੇਗਾ, ਇਹਨਾਂ ‘ਚ ਅਧਿਆਪਕ ਅਤੇ ਕਰਿਆਨਾ ਦੁਕਾਨਦਾਰ ਸ਼ਾਮਲ

Vivek Sharma

ਟਰੂਡੋ ਸਰਕਾਰ ਨੇ ਸਰਹੱਦ ਪਾਰ ਯਾਤਰਾ ਪਾਬੰਦੀਆਂ ‘ਚ ਢਿੱਲ ਦੇਣ ਦਾ ਕੀਤਾ ਫੈਸਲਾ,ਪਰਿਵਾਰਕ ਮੈਂਬਰਾਂ ਨੂੰ ਤਰਸ ਦੇ ਆਧਾਰ ‘ਤੇ ਆਉਣ ਦੀ ਛੋਟ

Rajneet Kaur

Leave a Comment