channel punjabi
Canada International News North America

ਟੋਰਾਂਟੋ: ਡੁੰਡਾਸ ਸਟ੍ਰੀਟ ਈਸਟ ਅਤੇ ਬਾਂਡ ਸਟ੍ਰੀਟ ਖੇਤਰ ਵਿੱਚ ਇੱਕ ਇਮਾਰਤ ਦੇ ਹਾਲਵੇ ‘ਚ ਲੱਗੀ ਅੱਗ

ਟੋਰਾਂਟੋ ਫਾਇਰ ਸਰਵਿਸਿਜ਼ ਨੂੰ ਐਤਵਾਰ ਦੇਰ ਸ਼ਾਮ ਸ਼ਹਿਰ ਦੇ ਡਾਉਨਟਾਉਨ ਕੋਰ ‘ਚ ਦੋ ਅਲਾਰਮ ਬਲੇਜ ਲਈ ਬੁਲਾਇਆ ਗਿਆ ।

ਟੋਰਾਂਟੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਡੁੰਡਾਸ ਸਟ੍ਰੀਟ ਈਸਟ ਅਤੇ ਬਾਂਡ ਸਟ੍ਰੀਟ ਖੇਤਰ ਵਿੱਚ ਇੱਕ ਇਮਾਰਤ ਦੇ ਹਾਲਵੇ ਵਿੱਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਪੁਲਿਸ ਨੇ ਕਿਹਾ ਕਿ ਫਿਲਹਾਲ ਅਜੇ ਇਹ ਨਹੀਂ ਪਤਾ ਲੱਗਿਆ ਕਿ ਕਿਸੇ ਨੂੰ ਕੋਈ ਸੱਟਾਂ ਲੱਗੀਆਂ ਹਨ ਜਾਂ ਇਮਾਰਤ ਨੂੰ ਕੋਈ ਗੰਭੀਰ ਨੁਕਸਾਨ ਹੋਇਆ ਹੈ। ਫਿਲਹਾਲ ਕੋਈ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।

Related News

ਕੈਨੇਡਾ: Costco ਤੋਂ ਸ਼ਾਪਿੰਗ ਕਰਨ ‘ਤੇ ਦੋ ਘੰਟਿਆ ‘ਚ ਸਾਮਾਨ ਪਹੁੰਚੇਗਾ ਤੁਹਾਡੇ ਘਰ

Rajneet Kaur

BIG NEWS : ਜੌਹਨਸਨ ਐਂਡ ਜੌਹਨਸਨ ਦੀ ਸਿੰਗਲ-ਸ਼ਾਟ COVID-19 ਵੈਕਸੀਨ ਦੇ ਕੈਨੇਡਾ ਪਹੁੰਚਣ ਬਾਰੇ ਖ਼ਰੀਦ ਮੰਤਰੀ ਨੇ ਕੀਤਾ ਵੱਡਾ ਐਲਾਨ, ਦੱਸਿਆ ਕਦੋਂ ਪਹੁੰਚ ਰਹੀ ਹੈ ਵੈਕਸੀਨ

Vivek Sharma

Leave a Comment