channel punjabi
Canada International News North America

ਚਿਲਡਰਨਜ਼ ਚੈਰਿਟੀ ਸ਼ੋਅ ਹਾਰਟਜ਼ ਟੈਲੀਥਨ ਨੇ ਵੀਕੈਂਡ ਦੇ ਦੌਰਾਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ, 6,681,873 ਮਿਲੀਅਨ ਡਾਲਰ ਕੀਤੇ ਇਕੱਠੇ

ਦਿ ਵੈਰਾਇਟੀ – ਚਿਲਡਰਨਜ਼ ਚੈਰਿਟੀ ਸ਼ੋਅ ਹਾਰਟਜ਼ ਟੈਲੀਥਨ ਨੇ ਵੀਕੈਂਡ ਦੇ ਦੌਰਾਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ, 6,681,873 ਮਿਲੀਅਨ ਡਾਲਰ ਇਕੱਠੇ ਕੀਤੇ। 55ਵੇਂ ਸਾਲਾਨਾ ਵੈਰਾਇਟੀ ਸ਼ੋਅ ਹਰਟ ਟੈਲੀਥਨ ਦੇ ਦੌਰਾਨ ਬੱਚਿਆ ਨੂੰ ਮਿਲਣ ਲਈ ਵਿਉਵਰਜ਼ ਵੀ ਪਹੁੰਚੇ। ਪਿਛਲੇ ਸਾਲ ਦੇ ਹਰਟ ਸ਼ੋਅ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਲਾਭ ਲਈ, 5,515,238 ਡਾਲਰ ਇਕੱਠੇ ਕੀਤੇ ਸਨ।

310-KIDS ‘ਤੇ ਟੌਲ-ਫ੍ਰੀ ਕਾਲ ਕਰਕੇ ਜਾਂ ਆਨ ਲਾਈਨ $ 20 ਡਾਲਰ ਦਾ ਯੋਗਦਾਨ ਪਾਉਣ ਲਈ 45678’ ਤੇ “KIDS” ਨੂੰ ਟੈਕਸਟ ਕਰਕੇ ਦਾਨ ਕੀਤਾ ਜਾ ਸਕਦਾ ਹੈ।

Related News

ਬਾਇਡਨ ਨੇ ਵਿਸ਼ਵਵਿਆਪੀ ਜਲਵਾਯੂ ਚਰਚਾ ਲਈ ਦੁਨੀਆ ਦੇ 40 ਲੀਡਰਾਂ ਨੂੰ ਭੇਜਿਆ ਸੱਦਾ

Rajneet Kaur

ਭੂਮੀਗਤ ਨਿਰਮਾਣ ਵਾਲੀ ਜਗ੍ਹਾ ਵਿੱਚ ਹੋਏ ਹਾਦਸੇ ਤੋਂ ਬਾਅਦ 1 ਦੀ ਮੌਤ

Rajneet Kaur

ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦਾ ਜ਼ੋਰ ਜਾਰੀ, ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਹੋਰ ਸਖਤੀ ਦੇ ਦਿੱਤੇ ਸੰਕੇਤ

Vivek Sharma

Leave a Comment