channel punjabi
Canada International News North America

ਕੈਨੇਡਾ: ਵੇਸਟਵੁੱਡ ਮਾਲ ਵਿਖੇ 31 ਦਸੰਬਰ ਨੂੰ ਨੌਜਵਾਨਾਂ ਅਤੇ ਕਿਸਾਨ ਹਮਾਇਤੀਆਂ ਵੱਲੋਂ ਕਿਸਾਨ ਅੰਦੋਲਨ ਦਾ ਸਹਿਯੋਗ ਮੋਮਬੱਤੀਆਂ ਜਗਾ ਕੇ ਕੀਤਾ ਜਾਵੇਗਾ

ਕੈਨੇਡਾ ਦੇ ਮਿਸੀਸਾਗਾ ਮਾਲਟਨ ਦੇ ਵੇਸਟਵੁੱਡ ਮਾਲ ਵਿਖੇ 31 ਦਸੰਬਰ ਨੂੰ ਨੌਜਵਾਨਾਂ ਅਤੇ ਕਿਸਾਨ ਹਮਾਇਤੀਆਂ ਵੱਲੋਂ ਭਾਰਤ ਵਿਚ ਸੰਘਰਸ਼ਸ਼ੀਲ ਕਿਸਾਨੀ ਜੱਥੇਬੰਦੀਆਂ ਦਾ ਸਹਿਯੋਗ ਮੋਮਬੱਤੀਆਂ ਜਗਾ ਕੇ ਕੀਤਾ ਜਾਵੇਗਾ।‌

ਨੌਜਵਾਨਾਂ ਵੱਲੋਂ ਪਹਿਲ ਕਦਮੀ ਕਰਦਿਆਂ ਇਸ ਵਾਰ ਨਵੇਂ ਸਾਲ ਦੀ ਆਮਦ ‘ਤੇ ਆਪਣੇ ਘਰਾਂ ਦੇ ਬਾਹਰ ਕਿਸਾਨਾਂ ਦੇ ਹੱਕ ਵਿੱਚ ਦੀਵਾ ਜਾ ਮੋਮਬੱਤੀ ਜਗਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ । ਮਾਲਟਨ ਦੇ ਵੇਸਟਵੁੱਡ ਮਾਲ ਵਿਖੇ ਇਹ ਪ੍ਰੋਗਰਾਮ 31 ਦਸੰਬਰ ਵੀਰਵਾਰ ਵਾਲੇ ਦਿਨ ਸ਼ਾਮ 5 ਤੋਂ ਲੈ ਕੇ 7 ਵਜੇ ਤੱਕ ਹੋਵੇਗਾ । ਇਸ ਪ੍ਰੋਗਰਾਮ ਵਿਚ ਕਿਸਾਨ ਹਮਾਇਤੀ ਜੱਥੇਬੰਦੀਆਂ ਆਪਣੀਆਂ ਮੋਮਬੱਤੀਆਂ ਅਤੇ ਬੈਨਰ ਲੈਕੇ ਸ਼ਾਮ 5 ਵਜੇ ਵੇਸਟਵੁੱਡ ਮਾਲ ਵਿਖੇ ਪਹੁੰਚ ਰਹੀਆਂ ਹਨ ।

Related News

26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਮਾਰਚ ਕੱਢਣਗੇ ਕਿਸਾਨ

Vivek Sharma

ਟੋਰਾਂਟੋ ਦੇ ਅੱਠ ਸਕੂਲਾਂ ‘ਚੋਂ ਘੱਟੋ-ਘੱਟ ਇਕ ਵਿਅਕਤੀ ਦੀ ਕੋਵਿਡ 19 ਵੈਰੀਅੰਟ ਦੀ ਆਈ ਸਕਾਰਾਤਮਕ ਰਿਪੋਰਟ: TPH

Rajneet Kaur

ਸਸਕੈਚਵਨ ‘ਚ ਇਕ ਧੀ ਆਪਣੇ ਪਿਤਾ ਨਾਲ ਫੋਨ ਤੇ ਗਲ ਕਰ ਰਹੀ ਸੀ ਕਿ ਅਚਾਨਕ ਰਿੱਛ ਨੇ ਕੀਤਾ ਹਮਲਾ, ਹੋਈ ਮੌਤ

Rajneet Kaur

Leave a Comment