channel punjabi
Canada International News North America

ਕੈਨੇਡਾ ‘ਚ ਵਸਦੇ ਪੰਜਾਬੀ ਦੀ ਸੜਕ ਹਾਦਸੇ ‘ਚ ਮੌਤ

ਕੈਨੇਡਾ ‘ਚ ਵਸਦੇ ਪੰਜਾਬੀ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਇਸ ਦੁੱਖਦ ਸਮਾਚਾਰ ਕਾਰਨ ਕੋਟ ਈਸੇ ਖਾਂ ‘ਚ ਸੋਗ ਦੀ ਲਹਿਰ ਪਸਰ ਗਈ ਹੈ।

ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਰਿਤਿਸ਼ ਛੋਟੜਾ ਪਿਤਾ ਸਵ. ਗਿਆਨ ਚੰਦ ਛੋਟੜਾ (ਸਾਬਕਾ ਬਿਜਲੀ ਮੁਲਾਜ਼ਮ) ਵਜੋਂ ਹੋਈ ਹੈ। ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਰਿਤਿਸ਼ ਕਈ ਸਾਲਾਂ ਤੋਂ ਕੈਨੇਡਾ ‘ਚ ਪੜ੍ਹਾਈ ਕਰਨ ਗਿਆ ਸੀ । ਉਨ੍ਹਾਂ ਨੂੰ ਫ਼ੋਨ ਆਇਆ ਸੀ ਕਿ ਉਨ੍ਹਾਂ ਦੇ ਮੁੰਡੇ ਰਿਤਿਸ਼ ਕੁਮਾਰ ਦੀ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਦਸ ਦਈਏ ਕੁਝ ਸਾਲਾਂ ਪਹਿਲਾਂ ਰਿਤਿਸ਼ ਦੇ ਪਿਤਾ ਦੀ ਵੀ ਕੋਟ ਈਸੇ ਖਾਂ ਵਿਖੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ।

Related News

ਟਰੂਡੋ ਸਰਕਾਰ ਨੇ ਕੈਨੇਡੀਅਨ ਸੁਰੱਖਿਆ ਬਲਾਂ ਨੂੰ ਦਿਤਾ ਤੋਹਫ਼ਾ

team punjabi

ਸਸਕੈਚਵਨ ਪਾਰਟੀ ਲਗਾਤਾਰ ਚੌਥੀ ਵਾਰ ਬਹੁਮਤ ਵੱਲ,ਸਕਾਟ ਮੋਅ ਨੇ ਰੋਸਟਰਨ-ਸ਼ੈਲਬਰੁੱਕ ਰਾਈਡਿੰਗ ‘ਚ ਆਪਣੀ ਸੀਟ ਰੱਖੀ ਬਰਕਰਾਰ

Rajneet Kaur

BIG NEWS : Air Transat ਨੇ ਆਪਣੀਆਂ ਉਡਾਣਾਂ 30 ਅਪ੍ਰੈਲ ਤੱਕ ਮੁਅੱਤਲ ਕਰਨ ਦਾ ਕੀਤਾ ਐਲਾਨ

Vivek Sharma

Leave a Comment