channel punjabi
Canada News

ਕੈਨੇਡਾ ‘ਚ ਕਾਰੋਬਾਰ ਕਰਨ ਗਏ ਲੋਕਾਂ ਦੇ ਟੁੱਟੇ ਦਿਲ!

ਕੈਨੇਡਾ: ਕਰੋਨਾ ਵਾਇਰਸ ਤੋਂ ਪਹਿਲਾਂ ਸਭ ਠੀਕ ਸੀ, ਪਰ ਕੋਵਿਡ-19 ਨੇ ਕਈਆਂ ਦੇ ਬਿਜਨਸਾਂ ਤੇ ਤਾਲੇ ਲਗਾ ਦਿੱਤੇ ਹਨ। ਖਾਸ ਕਰਕੇ ਛੋਟੇ ਕਾਰੋਬਾਰਾਂ ਤੇ ਇਸਦਾ ਬਹੁਤ ਫਰਕ ਪਿਆ ਹੈ। ਕਈ ਸਮਾਲ ਬਿਜਨਸ ਵਾਲਿਆਂ ਨੇ ਕੋਸ਼ਿਸ਼ ਕੀਤੀ ਕੀ ਕਾਰੋਬਾਰਾਂ ਤੇ ਫਰਕ ਨਾ ਪਵੇ ਪਰ ਅਜਿਹਾ ਨਹੀਂ ਹੋਇਆ। ਕੋਵਿਡ ਨਾਲ ਸਾਰੇ ਪ੍ਰਭਿਵਤ ਹੋਏ ਹਨ ਤੇ ਕਈ ਲੋਕਾਂ ਨੇ ਹੁਣ ਆਪਣੇ ਹੋਰ ਕੰਮ ਕਾਰ ਖੋਲਣ ਬਾਰੇ ਸੋਚਿਆਂ ਹੈ ਉਮੀਦ ਕਰਦੇ ਹਾਂ ਕੀ ਨਵੇਂ ਸ਼ੁਰੂ ਕੀਤੇ ਕਾਰੋਬਾਰ ਸਹੀ ਚੱਲਣ, ਤੇ ਉਨਾਂ ਨੂੰ ਮਿਹਨਤ ਦਾ ਫਲ ਜ਼ਰੂਰ ਮਿਲੇ। ਅਜਿਹੇ ਹੀ ਇੱਕ ਨੌਜਵਾਨ ਨਾਲ ਗਲ ਬਾਤ ਕੀਤੀ ਚੈਨਲ ਪੰਜਾਬੀ ਦੀ ਟੀਮ ਨੇ ਜਿਸ ਨੇ ਦੱਸਿਆ ਕੀ ਉਸਦੇ ਕਾਰੋਬਾਰ ਤੇ ਕਿਵੇਂ ਕੋਵਿਡ ਨੇ ਪਾਣੀ ਫੇਰਿਆ…

Related News

Canada ‘ਚ Corona ਤੋਂ ਵੀ ਵੱਧ ਮੌਤਾਂ ਹੁੰਦੀਆਂ Flu ਨਾਲ| ਕੀ ਤੁਸੀਂ ਟੀਕਾ ਲਗਵਾ ਲਿਆ ਜੇ ਨਹੀਂ ਤਾਂ ਲਗਵਾਉ।

Rajneet Kaur

ਕੈਨੇਡਾ ਤੋਂ ਵੱਡੀ ਖ਼ਬਰ ! ਬੀਸੀ ‘ਚ ਤੇਜ਼ ਬਾਰਿਸ਼ ਦਾ ਕਹਿਰ ! ਲੋਕ ਘਰ ਛੱਡਣ ਲਈ ਮਜਬੂਰ !

Rajneet Kaur

ਕੈਨੇਡਾ ਜਾਣਾ ਹੋਇਆ ਸੋਖਾ ? ਹੁਣ ਨਹੀਂ ਹੋਵੇਗੀ ਕੋਈ ਗਲਤੀ, ਵੀਡੀਓ ਬਦਲ ਸਕਦੀ ਹੈ ਜ਼ਿੰਦਗੀ |

Rajneet Kaur

Leave a Comment