channel punjabi
Canada International News North America

ਕਿਸ਼ੌਰ ਲੜਕੀ ‘ਤੇ ਕਈ ਵਾਰ ਚਾਕੂ ਨਾਲ ਹਮਲਾ

ਪੁਲਿਸ ਨੇ ਦੱਸਿਆ ਕਿ ਇੱਕ 14 ਸਾਲਾ ਕਿਸ਼ੋਰ ਲੜਕੀ ‘ਤੇ ਚਾਕੂ ਨਾਲ ਹਮਲਾ ਹੋਇਆ, ਜਿਸਤੋਂ ਬਾਅਦ ਉਸਨੂੰ ਹਸਪਤਾਲ ਪਹੁੰਚਾਇਆ ਗਿਆ।

ਪੁਲਿਸ ਨੇ ਦੱਸਿਆ ਕਿ ਮੰਗਲਵਾਰ ਨੂੰ ਵਿਕਟੋਰੀਆ ਪਾਰਕ ਐਵੇਨਿਉ ਅਤੇ ਡੇਵਸ ਰੋਡ ਖੇਤਰ ‘ਚ ਸ਼ਾਮ 7:01 ਵਜੇ ਛੁਰਾ ਮਾਰਨ ਦੀ ਰਿਪੋਰਟ ਲਈ ਬੁਲਾਇਆ ਗਿਆ ਸੀ।

ਜਾਂਚਕਰਤਾਵਾਂ ਨੇ ਕਿਹਾ ਕਿ ਤਿੰਨ ਲੋਕ ਹਿਰਾਸਤ ਵਿਚ ਹਨ। ਫਿਲਹਾਲ ਪੁਲਿਸ ਵੱਲੋਂ ਕੋਈ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।

Related News

ਓਂਟਾਰਿਓ ਸਰਕਾਰ ਨੇ ‘ਕੋਵਿਡ-19 ਵੈਕਸੀਨ ਡਿਸਟਰੀਬਿਊਸ਼ਨ ਟਾਸਕ ਫੋਰਸ’ ਦਾ ਕੀਤਾ ਐਲਾਨ, ਰਿੱਕ ਹਿੱਲੀਅਰ ਨੂੰ ਥਾਪਿਆ ਚੇਅਰਮੈਨ

Vivek Sharma

ਓਨਟਾਰੀਓ ਪਾਰਕਸ ਦੀਆਂ ਰਿਪੋਰਟਾਂ ਅਨੁਸਾਰ ਕੈਂਪ ਵਾਲੀਆਂ ਸਾਈਟਾਂ ਲਈ ਰਿਜ਼ਰਵੇਸ਼ਨ 2020 ਤੋਂ ਹੋਏ ਦੁੱਗਣੇ

Rajneet Kaur

8 ਸਤੰਬਰ ਨੂੰ ਖੁੱਲਣਗੇ ਬੀਸੀ ਦੇ ਸਾਰੇ ਸਕੂਲ

Rajneet Kaur

Leave a Comment