channel punjabi
Canada International News North America

ਉੱਤਰੀ ਟੋਰਾਂਟੋ ਗੋਲੀਬਾਰੀ ਵਿੱਚ ਦੋ ਕਿਸ਼ੋਰ ਗੰਭੀਰ ਰੂਪ ਵਿੱਚ ਜ਼ਖਮੀ

ਸ਼ਹਿਰ ਦੇ ਉੱਤਰੀ ਸਿਰੇ ‘ਤੇ ਹੋਈ ਗੋਲੀਬਾਰੀ ਤੋਂ ਬਾਅਦ ਦੋ ਕਿਸ਼ੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਾਤ ਤਕਰੀਬਨ 9: 45 ਵਜੇ ਜੇਮਸਟਾਉਨ ਕ੍ਰੇਸੇਸੈਂਟ ਅਤੇ ਜੌਨ ਗਾਰਲੈਂਡ ਬੁਲੇਵਰਡ ਦੇ ਖੇਤਰ ਵਿੱਚ ਮਲਟੀਪਲ ਗੋਲੀਆਂ ਚਲਣ ਦੀਆਂ ਕਾਲਾਂ ਆਈਆਂ ਸਨ। ਜਦੋਂ ਉਹ ਘਟਨਾ ਸਥਾਨ ‘ਤੇ ਪਹੁੰਚੇ, ਉਨ੍ਹਾਂ ਨੇ ਦੋ ਪੀੜਿਤਾਂ ਨੂੰ ਦੇਖਿਆ। ਦੋ ਕਿਸ਼ੋਰਾਂ ਨੂੰ ਗੰਭੀਰ ਪਰ ਗੈਰ-ਜਾਨ-ਜੋਖਮ ਭਰੀ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ।

ਪੁਲਿਸ ਨੇ ਪੀੜਤਾਂ ਦੀ ਉਮਰ ਜਾਰੀ ਨਹੀਂ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਇੱਕ ਸ਼ੱਕੀ ਘਟਨਾ ਸਥਾਨ ਤੋਂ ਭੱਜ ਗਿਆ ਪਰ ਕੋਈ ਵੇਰਵਾ ਜਾਰੀ ਨਹੀਂ ਕੀਤਾ ਗਿਆ।

Related News

ਓਨਟਾਰੀਓ ‘ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 987 ਨਵੇਂ ਕੇਸ ਅਤੇ 16 ਹੋਰ ਮੌਤਾਂ ਦੀ ਪੁਸ਼ਟੀ

Rajneet Kaur

ਵੈਕਸੀਨੇਸ਼ਨ ਪ੍ਰਕਿਰਿਆ ਸਮੇਂ ਅਨੁਸਾਰ ਹੋਵੇਗੀ ਤੇਜ਼, ਵੱਡੀ ਮਾਤਰਾ ‘ਚ ਕੈਨੇਡਾ ਪਹੁੰਚ ਰਹੀਆਂ ਹਨ ਖੁਰਾਕਾਂ

Vivek Sharma

ਕੈਲਗਰੀ ਦੇ ਚਿਨੁਕ ਸੈਂਟਰ ਵਿਖੇ ‘ਅਣਚਾਹੇ ਗਾਹਕਾਂ’ ਨੇ ਤੋੜੀਆਂ ਕੋਰੋਨਾ ਪਾਬੰਦੀਆਂ, ਪੁਲਿਸ ਨੇ ਹਾਲਾਤ ਕੀਤੇ ਕਾਬੂ

Vivek Sharma

Leave a Comment