channel punjabi
International News North America

ਅਮਿਤਾਭ ਬਚਨ ਦੀ ਮੁੜ ਵਿਗੜੀ ਤਬੀਅਤ

ਮੈਗਾਸਟਾਰ ਅਮਿਤਾਭ ਬਚਨ ਦੀ ਮੁੜ ਤਬੀਅਤ ਵਿਗੜ ਗਈ ਹੈ। ਉਨ੍ਹਾਂ ਨੇ ਆਪਣੇ ਆਫੀਸ਼ੀਅਲ ਬਲਾਗ ਵਿੱਚ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਨੂੰ ਅਪਰੇਸ਼ਨ ਕਰਾਉਣ ਦੀ ਜ਼ਰੂਰਤ ਹੈ। ਪਰ ਅਜੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਡਾਕਟਰੀ ਪ੍ਰਕਿਰਿਆ ਪੂਰੀ ਹੈ ਜਾਂ ਨਹੀਂ। ਉਨ੍ਹਾਂ ਬਲੌਗ ਵਿੱਚ ਏਨਾ ਕੁ ਹੀ ਲਿਖਿਆ ਹੈ, medical condition .. surgery .. can’t write “ਸਿਹਤ ਦੇ ਮੁੱਦੇ … ਅਪਰੇਸ਼ਨ … ਲਿਖ ਨਹੀਂ ਸਕਦਾ।”

ਅਮਿਤਾਭ ਬਚਨ ਨੇ ਆਪਣੇ ਟਵੀਟਰ ਅਤੇ ਇੰਸਟਾਗ੍ਰਾਮ  ‘ਤੇ ਵੀ ਪ੍ਰਸ਼ਨ ਮਾਰਕ ਦੇ ਨਾਲ ਪੋਸਟ ਸਾਂਝੀ ਕੀਤੀ ਹੈ।

Related News

ਕੈਨੇਡਾ ਦੇ ਸੂਬਿਆਂ ਨੇ ਠੰਡ ਦੇ ਮੌਸਮ ਲਈ ਜ਼ਰੂਰਤਮੰਦਾਂ ਵਾਸਤੇ ਤਿਆਰੀਆਂ ਕੀਤੀਆਂ ਸ਼ੁਰੂ, ਮਦਦ ਲਈ ਸਮਾਜਿਕ ਸੰਸਥਾਵਾਂ ਵੀ ਆਈਆਂ ਅੱਗੇ

Vivek Sharma

ਓਂਟਾਰੀਓ ਵਿਖੇ ਮਾਪਿਆਂ ਵੱਲੋਂ ਕਰਵਾਇਆ ਜਾ ਰਿਹਾ ਹੈ ਸਿੱਖਿਆ ਸਰਵੇਖਣ ! ਫੋਰਡ ਸਰਕਾਰ ਦੀ ਸਿੱਖਿਆ ਯੋਜਨਾ ‘ਤੇ ਵੱਡੇ ਸਵਾਲ

Vivek Sharma

PM ਟਰੂਡੋ ਨੂੰ COVID-19 ਟੀਕੇ ਦੀ ਵੰਡ ਵਿੱਚ ਸਹਾਇਤਾ ਲਈ ਫ਼ੌਜ ‘ਤੇ ਭਰੋਸਾ

Vivek Sharma

Leave a Comment