channel punjabi
Canada International News North America

ਹੰਬਰ ਰਿਵਰ ਹਸਪਤਾਲ ਦੀ ਇਮਾਰਤ ‘ਚ ਚੋਰੀ ਹੋਈ ਕਾਰ ਟਕਰਾਉਣ ਤੋਂ ਬਾਅਦ ਔਰਤ ਨੂੰ ਕੀਤਾ ਗਿਆ ਕਾਬੂ

ਐਤਵਾਰ ਨੂੰ ਇਕ ਟੱਕਰ ਤੋਂ ਬਾਅਦ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ। ਦਸ ਦਈਏ ਔਰਤ ਜਦੋਂ ਕਾਰ ਚਲਾ ਰਹੀ ਸੀ ਤਾਂ ਉਹ ਇੱਕ ਖੰਭੇ ਨਾਲ ਟਕਰਾ ਗਈ ਅਤੇ ਫਿਰ ਹੰਬਰ ਰਿਵਰ ਹਸਪਤਾਲ ਦੀ ਇਮਾਰਤ ਵਿੱਚ ਟਕਰਾਈ।

ਪੁਲਿਸ ਨੇ ਹਸਪਤਾਲ ਦੇ ਐਮਰਜੈਂਸੀ ਪ੍ਰਵੇਸ਼ ‘ਤੇ ਸ਼ਾਮ 5:30 ਵਜੇ ਜਵਾਬ ਦਿੱਤਾ ਜਿੱਥੇ ਕਾਰ, ਚੋਰੀ ਹੋਈ ਮੰਨੀ ਜਾਂਦੀ ਸੀ, ਅਤੇ ਟੱਕਰ ਤੋਂ ਬਾਅਦ ਕਾਰ ਉਥੇ ਹੀ ਛੱਡ ਦਿਤੀ ਗਈ ਸੀ।

ਟੱਕਰ ਤੋਂ ਬਾਅਦ ਕਾਰ ਡਰਾਇਵਰ ਪੈਦਲ ਹੀ ਭਜ ਗਈ ।ਜਿਸ ਤੋਂ ਥੋੜੀ ਦੇਰ ਬਾਅਦ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ। ਇਸ ਟਕਰਾਅ ਦਾ ਕਾਰਨ ਕੀ ਹੈ ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।

Related News

ਟੋਰਾਂਟੋ ਸ਼ਹਿਰ ਦੇ ਪੂਰਬੀ ਖੇਤਰ ‘ਚ ਛੁਰੇਬਾਜ਼ੀ ਦੀ ਘਟਨਾ ਕਾਰਨ 3 ਲੋਕ ਜ਼ਖ਼ਮੀ

Rajneet Kaur

ਮਾਂਟਰੀਅਲ ‘ਚ ਕੋਰੋਨਾ ਦਾ ਕਹਿਰ, 80 ਤੋਂ ਵੱਧ ਵਿਦਿਆਰਥੀ ਨੂੰ ਰਖਿਆ ਗਿਆ ਇਕਾਂਤਵਾਸ

Rajneet Kaur

ਕੈਨੇਡਾ : ਪੋਰਟ ਹੋਪ ‘ਚ ਸਕੂਲ ਬੱਸ ਦੀ ਉਡੀਕ ਕਰ ਰਹੇ ਬੱਚਿਆਂ ਨੂੰ ਵਾਹਨ ਨੇ ਮਾਰੀ ਟੱਕਰ,ਭਰਾ ਦੀ ਮੌਤ ਤੇ ਭੈਣ ਜ਼ਖ਼ਮੀ

Rajneet Kaur

Leave a Comment