channel punjabi
Canada International News North America

ਸੰਭਾਵਿਤ ਵਿਸਫੋਟਕ ਯੰਤਰ ਦੀ ਖੋਜ ਤੋਂ ਬਾਅਦ ਵੈਨਕੂਵਰ ਪੁਲਿਸ ਨੇ ਨਿਉਬ੍ਰਾਇਟਨ ਪਾਰਕ ਨੂੰ ਕੀਤਾ ਬੰਦ

ਇੱਕ ਧਮਾਕੇ ਦੇ ਜੋਖਮ ਨੇ ਮੰਗਲਵਾਰ ਨੂੰ ਹੇਸਟਿੰਗਜ਼ ਪਾਰਕ ਨੇੜੇ ਨਿਉਬ੍ਰਾਇਟਨ ਨੂੰ ਥੋੜੀ ਦੇਰ ਬੰਦ ਕਰਨ ਲਈ ਮਜਬੂਰ ਕਰ ਦਿੱਤਾ। ਪਰ ਹੁਣ ਪਾਰਕ ਨੂੰ ਦੁਬਾਰਾ ਖੋਲ੍ਹ ਦਿਤਾ ਗਿਆ ਹੈ।

ਵੈਨਕੂਵਰ ਪੁਲਿਸ ਨੇ ਇੱਕ ਵਿਸਫੋਟਕ ਉਪਕਰਣ ਦੀ ਖੋਜ ਦੇ ਬਾਅਦ ਦੇਰ ਦੁਪਹਿਰ ਪੂਰੇ ਪਾਰਕ ਨੂੰ ਬੰਦ ਕਰ ਦਿੱਤਾ ਸੀ।
ਇਹ ਸਪੱਸ਼ਟ ਨਹੀਂ ਹੈ ਕਿ ਡਿਵਾਈਸ ਕੀ ਸੀ, ਹਾਲਾਂਕਿ, ਵੀਪੀਡੀ ਦਾ ਕਹਿਣਾ ਹੈ ਕਿ ਉਹ ਇੱਕ “ਨਿਯੰਤ੍ਰਿਤ ਸਲੋਅ ਬਰਨ” ਦੀ ਵਰਤੋਂ ਦੁਆਰਾ ਸੁਰੱਖਿਅਤ ਢੰਗ ਨਾਲ ਇਸ ਨੂੰ ਡਿਸਕਲੋਜ਼ ਕਰਨ ਦੇ ਯੋਗ ਸਨ।

ਵੀਪੀਡੀ ਦਾ ਕਹਿਣਾ ਹੈ ਕਿ ਜਨਤਾ ਨੂੰ ਕੋਈ ਜੋਖਮ ਨਹੀਂ ਸੀ।

Related News

ਪੰਜ ਸਾਲ ਬਾਅਦ ਓਪੀਪੀ ਨੇ ਇਕ ਵਿਅਕਤੀ ਦੀ ਗ੍ਰਿਫਤਾਰੀ ਲਈ ਕੀਤਾ ਵਾਰੰਟ ਜਾਰੀ

Rajneet Kaur

WHO ਦੀ ਚਿਤਾਵਨੀ, ਕੋਰੋਨਾ ਵਾਇਰਸ ਦੇ ਵਧਣ ਕਾਰਨ ਹਰ 16 ਸੈਕਿੰਡ ‘ਚ ਹੋਵੇਗਾ ਇਹ ਵੱਡਾ ਖਤਰਾ

Rajneet Kaur

ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਪਾਕਿਸਤਾਨ ਦੀ ਅਦਾਲਤ ਨੇ ਇਮਰਾਨ ਸਰਕਾਰ ਨੂੰ ਕੀਤੇ ਸਵਾਲ

Vivek Sharma

Leave a Comment