channel punjabi
Canada International News North America

ਸਸਕੈਟੂਨ ‘ਚ ਮੁਲਤਵੀ ਕੀਤੀ ਗਈ ਮਿਉਂਸੀਪਲ ਚੋਣ ਦੀ ਪ੍ਰਕਿਰਿਆ ਹੋਈ ਪੂਰੀ, ਵੋਟਾਂ ਦੀ ਗਿਣਤੀ ਸ਼ੁਰੂ

ਸਸਕੈਟੂਨ ਦੀ ਮੁਲਤਵੀ ਕੀਤੀ ਗਈ ਮਿਉਂਸੀਪਲ ਚੋਣਾਂ ਹੁਣ ਖਤਮ ਹੋ ਚੁਕੀਆਂ ਹਨ। ਮੁਲਤਵੀ ਕੀਤੀ ਗਈ ਚੋਣ ਦੀ ਪ੍ਰਕਿਰਿਆ ਵੀ ਪੂਰੀ ਹੋ ਚੁੱਕੀ ਹੈ। ਦਸ ਦਈਏ ਪਹਿਲਾਂ ਇਹ ਚੋਣ 6 ਨਵੰਬਰ ਨੂੰ ਹੋਣ ਵਾਲੀ ਸੀ, ਪਰੰਤੂ ਬਰਫਬਾਰੀ ਕਾਰਨ 90 ਮਿੰਟ ਦੀ ਵੋਟਿੰਗ ਬਾਕੀ ਰਹਿ ਗਈ ਸੀ।

ਸਸਕੈਚਵਨ ਸਰਕਾਰ ਦੇ ਮੰਤਰੀ ਮੰਡਲ ਨੇ ਸੋਮਵਾਰ ਨੂੰ ਨਗਰ ਪਾਲਿਕਾਵਾਂ ਨੂੰ ਮੌਸਮ ਦੇ ਕਾਰਨ ਉਨ੍ਹਾਂ ਦੀਆਂ ਚੋਣਾਂ ਮੁਲਤਵੀ ਕਰਨ ਦੀ ਆਗਿਆ ਦਿੱਤੀ ਸੀ। ਵੋਟਰ, ਕੈਥੋਲਿਕ ਬੋਰਡਾਂ ਲਈ ਇੱਕ ਮੇਅਰ ਅਤੇ ਨੌਂ ਸਿਟੀ ਕੌਂਸਲਰਾਂ ਦੇ ਨਾਲ ਸਕੂਲ ਟਰੱਸਟੀਆਂ ਦੀ ਚੋਣ ਕਰ ਰਹੇ ਹਨ। ਵਾਰਡ 9 ਵਿੱਚ ਇੱਕ 10ਵੀਂ ਕੌਂਸਲਰ, ਟ੍ਰਾਏ ਡੇਵਿਸ ਦੀ ਪ੍ਰਸ਼ੰਸਾ ਕੀਤੀ ਗਈ।

ਸ਼ਹਿਰ ਦੇ ਚੋਣ ਅਧਿਕਾਰੀਆਂ ਨੇ ਦੱਸਿਆ ਕਿ 19,666 ਵੋਟਾਂ ਐਡਵਾਂਸ ਪੋਲਾਂ ਰਾਹੀਂ ਪਈਆਂ ਸਨ ਜੋ ਕਿ ਸ਼ਹਿਰ ਦੇ ਲਗਭਗ 216,000 ਯੋਗ ਵੋਟਰਾਂ ਵਿਚੋਂ ਲਗਭਗ 9.3 ਫੀਸਦ ਹਨ। ਮੇਲ-ਇਨ ਬੈਲਟ ‘ਚ ਲਗਭਗ 17,000 ਅਰਜ਼ੀਆਂ ਪ੍ਰਾਪਤ ਹੋਈਆਂ ਸਨ।

Related News

ਟੋਰਾਂਟੋ ਦੇ ਘਰ ਵਿੱਚ ‘very high level’ ‘ਤੇ ਪਾਈ ਗਈ ਕਾਰਬਨ ਮੋਨੋਆਕਸਾਈਡ, 1 ਦੀ ਮੌਤ, 4 ਜ਼ਖਮੀ

Rajneet Kaur

ਐਲਗਿਨ ਸਟਰੀਟ ‘ਤੇ ਡਰਾਇਵਰ ਨੇ ਲੈਂਪਪੋਸਟ ਨੂੰ ਟੱਕਰ ਮਾਰਨ ਤੋਂ ਬਾਅਦ ਹੋਰ ਕਈ ਵਾਹਨਾਂ ਨੂੰ ਮਾਰੀ ਟੱਕਰ

Rajneet Kaur

ਓਨਟਾਰੀਓ ਦੇ ਸਰਹੱਦੀ ਖੇਤਰ ਦੇ ਮੇਅਰਾਂ ਨੇ ਸੰਘੀ ਸਰਕਾਰ ਨੂੰ ਕੀਤੀ ਅਪੀਲ, ਕੈਨੇਡਾ-ਸੰਯੁਕਤ ਰਾਜ ਦੀ ਸਰਹੱਦ ਨੂੰ ਘੱਟੋ-ਘੱਟ ਅਗਲੇ ਸਾਲ ਤੱਕ ਰਖਣ ਬੰਦ

Rajneet Kaur

Leave a Comment