Channel Punjabi
Canada International News North America

ਸਡਬਰੀ ਪੁਲਿਸ ਨੇ 34 ਸਾਲਾ ਲਾਪਤਾ ਔਰਤ ਨੂੰ ਲੱਭਣ ਲਈ ਜਨਤਾ ਨੂੰ ਕੀਤੀ ਮਦਦ ਦੀ ਅਪੀਲ

ਸਡਬਰੀ : ਉੱਤਰੀ ਓਨਟਾਰੀਓ ਵਿੱਚ ਪੁਲਿਸ 34 ਸਾਲਾ ਲਾਪਤਾ ਔਰਤ ਨੂੰ ਲੱਭਣ ‘ਚ ਜਨਤਾ ਤੋਂ ਮਦਦ ਦੀ ਮੰਗ ਕਰ ਰਹੀ ਹੈ। ਜਿਸਨੂੰ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਨਹੀਂ ਵੇਖਿਆ ਗਿਆ ਹੈ।

ਗ੍ਰੇਟਰ ਸਡਬਰੀ ਪੁਲਿਸ ਦਾ ਕਹਿਣਾ ਹੈ ਕਿ ਮਿਸਟੀ ਅਸਾਈਨਵੈਈ ਨੂੰ ਆਖਰੀ ਵਾਰ 2 ਅਕਤੂਬਰ ਨੂੰ ਦੇਖਿਆ ਗਿਆ ਸੀ। ਉਹ ਉਸ ਸਮੇਂ ਓਨਟਾਰੀਓ ਦੇ ਸਡਬਰੀ ਦੇ ਕਿੰਗ ਸਟ੍ਰੀਟ ਦੇ ਖੇਤਰ ਵਿਚ ਸੀ।

ਪੁਲਿਸ ਨੇ ਦਸਿਆ ਕਿ ਅਸਾਈਨਵੈਈ ਦਾ ਕੱਦ ਪੰਜ ਫੁੱਟ ਨੌ ਇੰਚ ਹੈ। ਉਸਦੇ ਕਾਲੇ ਅਤੇ ਸੁਨਹਿਰੇ ਵਾਲ ਹਨ ਅਤੇ ਭੂਰੀਆਂ ਅੱਖਾਂ ਹਨ।

ਪੁਲਿਸ ਨੇ ਕਿਹਾ ਹੈ ਜਿਸ ਕੋਲ ਵੀ ਕੋਈ ਜਾਣਕਾਰੀ ਹੋਵੇ ਉਹ ਪੁਲਿਸ ਜਾਂ ਕ੍ਰਾਈਸਟੋਪਰਸ ਨਾਲ ਸੰਪਰਕ ਕਰਨ।

Related News

BIG NEWS : ਸਿਹਤ ਮਾਹਿਰਾਂ ਨੇ ਓਂਟਾਰਿਓ ਵਿੱਚ ਮੁੜ ਤੋਂ ਤਾਲਾਬੰਦੀ ਦੀ ਕੀਤੀ ਸਿਫਾਰਸ਼, ਮੇਅਰ ਨੇ ਘੱਟੋ ਘੱਟ ਦੋ ਹਫਤਿਆਂ ਲਈ ਬੰਦ ਕਰਨ ਦੀ ਦਿੱਤੀ ਸਲਾਹ !

Vivek Sharma

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਲੋਕਾਂ ਵਿਚ ਐਸਟ੍ਰਾਜੇਨੇਕਾ ਵੈਕਸੀਨ ਦੇ ਡਰ ਨੂੰ ਦੂਰ ਕਰਨ ਦੀ ਕੀਤੀ ਕੋਸ਼ਿਸ਼,ਲਗਵਾਇਆ ਟੀਕਾ

Rajneet Kaur

ਕਿੰਗਜ਼ ਮਿੱਲ ਪਾਰਕ ਵਿੱਚ ਜ਼ਖਮੀ ਹੋਣ ਤੋਂ ਬਾਅਦ 9-1-1 ‘ਤੇ ਕਾਲ ਕਰ ਪੁਲਿਸ ਨੂੰ ਬੁਲਾਇਆ,ਪੁਲਿਸ ਨੇ ਔਰਤ ਦੀ ਮੌਤ ਨੂੰ ਮੰਨਿਆ ਕਤਲ, ਜਾਂਚ ਸ਼ੁਰੂ

Rajneet Kaur

Leave a Comment

[et_bloom_inline optin_id="optin_3"]