channel punjabi
Canada International News North America

ਵੈਨਕੂਵਰ ਪੁਲਿਸ ਵਲੋਂ ਲਾਪਤਾ ਹੋਏ 69 ਸਾਲਾ ਵਿਅਕਤੀ ਦੀ ਭਾਲ ਜਾਰੀ

ਵੈਨਕੂਵਰ ਪੁਲਿਸ ਇੱਕ 69 ਸਾਲਾ ਬਜ਼ੁਰਗ ਵਿਅਕਤੀ ਦੀ ਭਾਲ ਕਰ ਰਹੀ ਹੈ ਜਿਸ ਨੂੰ ਡੀਮੈਂਸ਼ੀਆ(dementia) ਹੈ ਜੋ ਆਖਰੀ ਸ਼ੁੱਕਰਵਾਰ ਦੁਪਹਿਰ ਵੇਖਿਆ ਗਿਆ ਸੀ। ਬੈਰੀ ਰਾਈਟ ਨੂੰ ਆਖਰੀ ਵਾਰ 5 ਵਜੇ ਦੇ ਕਰੀਬ ਵਿਕਟੋਰੀਆ ਡਰਾਈਵ ਅਤੇ ਵੈਨੈਸ ਅੇਵੇਨਿਉ ਨੇੜੇ ਉਸਦੇ ਘਰ ਵਿਖੇ ਦੇਖਿਆ ਗਿਆ ਸੀ।

ਵੈਨਕੂਵਰ ਪੁਲਿਸ ਵਿਭਾਗ ਵੱਲੋਂ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ “ਵੈਨਕੂਵਰ ਪੁਲਿਸ ਇਸ ਸਮੇਂ ਰਾਈਟ ਦੀ ਭਾਲ ਕਰ ਰਹੀ ਹੈ। ਜੋ ਕਿ ਵਿਕਟੋਰੀਆ ਡਰਾਈਵ ਖੇਤਰ ਵਿੱਚ ਸੈਰ ਕਰਨ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦਸਿਆ ਕਿ ਰਾਈਟ 6’0 ″ ਲੰਬਾ ਹੈ ਅਤੇ ਸੰਭਾਵਤ ਤੌਰ ਤੇ ਕਾਲੀ ਜੈਕੇਟ ਅਤੇ ਡਾਰਕ ਸਵੈਟ ਪੈਂਟਸ ਪਹਿਨੀ ਹੋਈ ਸੀ।
ਪੁਲਿਸ ਨੇ ਕਿਹਾ ਕਿਸੇ ਨੂੰ ਵੀ ਰਾਈਟ ਦੀ ਜਾਣਕਾਰੀ ਹੋਵੇ ਤਾਂ 911 ‘ਤੇ ਸੰਪਰਕ ਕਰਨ।

Related News

ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਇਹਨਾਂ ਜਾਨਵਰਾਂ ‘ਚ ਵੀ ਮਿਲੇ ਕੋਰੋਨਾ ਦੇ ਲੱਛਣ, ਸੂਬਾ ਸਰਕਾਰ ਨੂੰ ਪਈਆਂ ਭਾਜੜਾਂ

Vivek Sharma

ਕੋਰੋਨਾ ਮਹਾਂਮਾਰੀ ਕਾਰਨ ਕੈਨੇਡਾ ਦਾ ਸੈਰ-ਸਪਾਟਾ ਕਾਰੋਬਾਰ 50 ਫੀਸਦੀ ਤੱਕ ਸੁੰਗੜਿਆ, ਹਾਲਾਤਾਂ ‘ਚ ਸੁਧਾਰ ਦੇ ਆਸਾਰ ਵੀ ਘੱਟ !

Vivek Sharma

ਮਜ਼ਦੂਰ ਕਾਰਕੁੰਨ ਨੌਦੀਪ ਕੌਰ ਨੂੰ ਮਿਲੀ ਜ਼ਮਾਨਤ, ਡੇਢ ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਉਂਦੇ ਹੀ ਕਿਸਾਨਾਂ ਦੇ ਹੱਕ ‘ਚ ਕਹੀ ਵੱਡੀ ਗੱਲ

Vivek Sharma

Leave a Comment