channel punjabi
Canada International News North America

ਵੈਨਕੂਵਰ ‘ਚ ਇਕ ਪੈਦਲ ਯਾਤਰੀ ਨੂੰ ਪਿਕਅਪ ਟਰੱਕ ਨੇ ਮਾਰੀ ਟੱਕਰ

ਵੈਨਕੂਵਰ ‘ਚ ਸ਼ੁਕਰਵਾਰ ਨੂੰ ਇਕ ਪੈਦਲ ਯਾਤਰੀ ਨੂੰ ਪਿਕਅਪ ਟਰੱਕ ਨੇ ਟੱਕਰ ਮਾਰ ਦਿਤੀ। ਇਹ ਹਾਦਸਾ ਸ਼ਾਮ 4 ਵਜੇ ਦੇ ਕਰੀਬ ਗ੍ਰੈਨਵਿਲੇ ਸਟ੍ਰੀਟ ਅਤੇ ਵੈਸਟ 11 ਵੇਂ ਐਵੇਨਿਊ ਦੇ ਚੌਰਾਹੇ ‘ਤੇ ਵਾਪਰਿਆ।

ਵੈਨਕੁਵਰ ਫਾਇਰਫਾਈਟਰਜ਼ ਯੂਨੀਅਨ ਨੇ ਕਿਹਾ ਕਿ ਇਸ ਦੇ ਮੈਂਬਰਾਂ ਨੂੰ ਟੱਕਰ ਹੋਣ ਦੀ ਖਬਰ ਮਿਲੀ। ਟਕੱਰ ਵਜਣ ਕਾਰਨ ਪੈਦਲ ਯਾਤਰੀ ਪਰਡੀ ਚਾਕਲੇਟ ਸ਼ੋਪ ਦੀ ਖਿੜਕੀ ‘ਚ ਵਜਿਆ। ਪੈਰਾਮੇਡਿਕਸ ਦਾ ਕਹਿਣਾ ਹੈ ਕਿ ਵਿਅਕਤੀ ਦੀ ਹਾਲਤ ਗੰਭੀਰ ਹੈ।

ਸੀਨ ਦੀ ਇੱਕ ਤਸਵੀਰ ਵਿੱਚ ਇੱਕ ਸਿਲਵਰ ਪਿਕਅਪ ਟਰੱਕ ਦਿਖਾਈ ਦੇ ਰਿਹਾ ਹੈ ਜਿਸਦਾ ਅਗਲਾ ਸਿਰਾ ਦੁਕਾਨ ਦੇ ਅੰਦਰ ਵੜਿਆ ਹੋਇਆ ਹੈ।

ਵੈਨਕੂਵਰ ਪੁਲਿਸ ਵਿਭਾਗ ਅਨੁਸਾਰ ਡਰਾਈਵਰ “ਮੌਕੇ ‘ਤੇ ਰਿਹਾ ਅਤੇ ਸਹਿਯੋਗ ਕਰ ਰਿਹਾ ਹੈ। ਪੁਲਿਸ ਵਲੋਂ ਟਰੱਕ ਦੇ ਟੱਕਰ ਮਾਰਨ ਦੇ ਕਾਰਨਾ ਦੀ ਜਾਂਚ ਕੀਤੀ ਜਾ ਰਹੀ ਹੈ।

Related News

ਵੱਡੀ ਖ਼ਬਰ : ਓਂਟਾਰੀਓ ਦੇ ਸਕੂਲਾਂ ਲਈ 656.5 ਮਿਲੀਅਨ ਡਾਲਰ ਦਾ ਰਾਹਤ ਪੈਕੇਜ, ਸਕੂਲਾਂ ਨੂੰ ਅੱਪਗ੍ਰੇਡ ਕਰਨ ਲਈ ਪੈਕੇਜ ਦਾ ਕਰੀਬ 80% ਹਿੱਸਾ ਫੈਡਰਲ ਸਰਕਾਰ ਅਤੇ ਬਾਕੀ ਸੂਬਾ ਸਰਕਾਰ ਵਲੋਂ ਕੀਤਾ ਜਾਵੇਗਾ ਪ੍ਰਦਾਨ

Vivek Sharma

ਭਾਰਤ ਨੇ ਸਿਧਾਂਤਕ ਤੌਰ ‘ਤੇ ਫਰਵਰੀ ‘ਚ ਕੈਨੇਡਾ ਲਈ ਕੋਵਿਸ਼ਿਲਡ ਟੀਕੇ ਦੀਆਂ 25 ਲੱਖ ਖੁਰਾਕਾਂ ਦੀ ਸਪਲਾਈ ਨੂੰ ਦਿੱਤੀ ਪ੍ਰਵਾਨਗੀ

Rajneet Kaur

ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦਾ ਮਹਿਲ ਵੇਚਣ ਦੀ ਤਿਆਰੀ !

Vivek Sharma

Leave a Comment