Channel Punjabi
Canada International News North America

ਵਿਨੀਪੈਗ ਪੁਲਿਸ 12 ਸਾਲਾਂ ਲਾਪਤਾ ਲੜਕੀ ਨੂੰ ਲੱਭਣ ਲਈ ਜਨਤਾ ਤੋਂ ਕਰ ਰਹੀ ਹੈ ਮਦਦ ਦੀ ਮੰਗ

ਵਿਨੀਪੈਗ ਪੁਲਿਸ ਲਾਪਤਾ ਲੜਕੀ ਨੂੰ ਲੱਭਣ ਲਈ ਜਨਤਾ ਦੀ ਮਦਦ ਮੰਗ ਰਹੀ ਹੈ। 12 ਸਾਲਾਂ ਦੀ ਲੀਲੀ ਬੈਪਟਿਸਟ ਆਖਰੀ ਵਾਰ ਵੀਰਵਾਰ ਦੁਪਹਿਰ ਨੂੰ ਓਸਬਰਨ ਵਿਲੇਜ ਖੇਤਰ ਵਿੱਚ ਵੇਖੀ ਗਈ ਸੀ। ਲੀਲੀ ਦਾ ਕੱਦ 5 ਫੁੱਟ 2 ਇੰਚ ਹੈ । ਉਸਦੇ ਛੋਟੇ ਡਾਰਕ ਵਾਲ ਹਨ।

ਪੁਲਿਸ ਦਾ ਕਹਿਣਾ ਹੈ ਕਿ ਉਹ ਲੀਲੀ ਦੀ ਤੰਦਰੁਸਤੀ ਲਈ ਚਿੰਤਤ ਹਨ। ਉਨ੍ਹਾਂ ਨੇ ਕਿਸੇ ਵੀ ਜਾਣਕਾਰੀ ਵਾਲੇ ਵਿਅਕਤੀ ਨੂੰ ਪੁਲਿਸ ਨਾਲ 204-986-6250 ‘ਤੇ ਸਪੰਰਕ ਕਰਨ ਲਈ ਕਿਹਾ ਹੈ।

Related News

ਟੋਰਾਂਟੋ : ਅੰਤਰਰਾਸ਼ਟਰੀ ਵਿਦਿਆਰਥੀ ਵਰਿੰਦਰ ਸਿੰਘ ਸੰਧੂ ਨੇ ਇਕ ਰੇਲਗੱਡੀ ਦੇ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ

Rajneet Kaur

ਕਮਿਉਨਿਟੀ ਨੇ ਪੋਰਟ ਮੂਡੀ ਲਾਪਤਾ ਔਰਤ ਨੂੰ ਲੱਭਣ ਲਈ ਸ਼ੋਸ਼ਲ ਮੀਡੀਆ ਦਾ ਲਿਆ ਸਹਾਰਾ, ਹੈਸ਼ਟੈਗ ਨਾਲ ਕੈਂਡਲ ਦੀ ਫੋਟੋ ਪਾਉਣ ਦੀ ਕੀਤੀ ਅਪੀਲ

Rajneet Kaur

ਸੂਬੇ ‘ਚ ਕੋਵਿਡ 19 ਦੇ ਵਧਦੇ ਮਾਮਲਿਆਂ ਕਾਰਨ ਇਕ ਹੋਰ ਸ਼ਟਡਾਊਨ ਸਥਿਤੀ ਹੋ ਸਕਦੀ ਹੈ ਪੈਦਾ: ਪ੍ਰਮੀਅਰ ਡਗ ਫੋਰਡ

Rajneet Kaur

Leave a Comment

[et_bloom_inline optin_id="optin_3"]