channel punjabi
Canada International News North America

ਵਿਨੀਪੈਗ ਪੁਲਿਸ ਸਰਵਿਸ ਇਕ 13 ਸਾਲ ਲਾਪਤਾ ਲੜਕੇ ਨੂੰ ਲੱਭਣ ‘ਚ ਜਨਤਾ ਤੋਂ ਕਰ ਰਹੀ ਹੈ ਮਦਦ ਦੀ ਮੰਗ

ਵਿਨੀਪੈਗ ਪੁਲਿਸ ਸਰਵਿਸ ਇਕ 13 ਸਾਲ ਲਾਪਤਾ ਲੜਕੇ ਨੂੰ ਲੱਭਣ ‘ਚ ਜਨਤਾ ਤੋਂ ਮਦਦ ਦੀ ਮੰਗ ਕਰ ਰਹੀ ਹੈ।

ਜੈਡੇਨ ਫਰੈਂਕਲਿਨ ਨੂੰ ਆਖਰੀ ਵਾਰ ਐਤਵਾਰ ਨੂੰ ਸ਼ਹਿਰ ਦੇ ਨੌਰਥ ਐਂਡ ਵਿੱਚ ਵੇਖਿਆ ਗਿਆ ਸੀ। ਪੁਲਿਸ ਨੇ ਦਸਿਆ ਕਿ ਉਸਦਾ ਕੱਦ 5 ਫੁੱਟ 10 ਇੰਚ ਹੈ।ਫ੍ਰੈਂਕਲਿਨ ਨੂੰ ਆਖਰੀ ਵਾਰ ਬਲੈਕ ਹੂਡੀ ਅਤੇ ਬਲੈਕ ਪੈਂਟ ਪਹਿਨੇ ਦੇਖਿਆ ਗਿਆ ਸੀ।

ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਫਰੈਂਕਲਿਨ ਬਾਰੇ ਜਾਣਕਾਰੀ ਹੋਵੇ ਤਾਂ ਉਹ ਵਿਨੀਪੈਗ ਪੁਲਿਸ ਸਰਵਿਸ ਨਾਲ 204-986-6250 ‘ਤੇ ਸਪੰਰਕ ਕਰਨ।

Related News

ਕੈਨੇਡਾ ਵਿੱਚ ਕੋਰੋਨਾ ਦੀ ਤਾਜ਼ਾ ਸਥਿਤੀ, ਪਹਿਲਾਂ ਨਾਲੋ ਘੱਟ ਹੋਏ ਕੋਰੋਨਾ ਦੇ ਮਰੀਜ਼

Vivek Sharma

SPECIAL NEWS : ਨਿਊਜ਼ੀਲੈਂਡ ਵਸਦੇ ਸਿੱਖ ਭਾਈਚਾਰੇ ਨੇ ਪੇਸ਼ ਕੀਤੀ ਵੱਡੀ ਮਿਸਾਲ, ਲੱਖਾਂ ਡਾਲਰ ਖ਼ਰਚ ਕਰਕੇ ਤਿਆਰ ਕੀਤਾ ਬਹੁਮੰਤਵੀ SPORTS STADIUM

Vivek Sharma

ਕੈਪਿਟਲ ਹਿੱਲ ਹਿੰਸਾ ਦੌਰਾਨ ਸਪੀਕਰ ਨੈਂਸੀ ਪੇਲੋਸੀ ਦਾ ਲੈਪਟਾਪ ਚੋਰੀ ਕਰਨ ਵਾਲੀ ਮੁਟਿਆਰ ਗ੍ਰਿਫ਼ਤਾਰ, ਲੈਪਟਾਪ ਨੂੰ ਰੂਸ ਪਹੁੰਚਾਉਣ ਦੀ ਕੀਤੀ ਕੋਸ਼ਿਸ਼!

Vivek Sharma

Leave a Comment