Channel Punjabi
Canada International News North America

ਵਾਹਨ ਨਾਲ ਟਕਰਾਉਣ ਤੋਂ ਬਾਅਦ ਔਰਤ ਨੂੰ ਪਹੁੰਚਾਇਆ ਹਸਪਤਾਲ

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਲਿਟਲ ਜਮੈਕਾ ਵਿੱਚ ਇੱਕ ਔਰਤ ਨੂੰ ਵਾਹਨ ਦੀ ਟੱਕਰ ਲੱਗਣ ਤੋਂ ਬਾਅਦ ਹਸਪਤਾਲ ਪਹੁੰਚਾਇਆ ਗਿਆ।

ਇਹ ਘਟਨਾ ਸ਼ੁੱਕਰਵਾਰ ਸ਼ਾਮ 6 ਵਜੇ ਦੇ ਕਰੀਬ ਕੀਲ ਸਟ੍ਰੀਟ ਦੇ ਪੂਰਬ ਵਿੱਚ ਐਗਲਿੰਟਨ ਐਵੇਨਿਉ ਅਤੇ ਗੈਬੀਅਨ ਵੇਅ ਨੇੜੇ ਵਾਪਰੀ।

EMS ਨੇ ਕਿਹਾ ਪੀੜਿਤ 60 ਸਾਲਾਂ ਦੀ ਔਰਤ ਹੈ ਅਤੇ ਉਸ ਨੂੰ ਗੰਭੀਰ ਅਤੇ ਸੰਭਾਵਿਤ ਤੌਰ ‘ਤੇ ਜਾਨਲੇਵਾ ਸੱਟਾਂ ਲੱਗੀਆਂ ਹਨ।

ਪੁਲਿਸ ਨੇ ਦੱਸਿਆ ਕਿ ਚਾਲਕ ਘਟਨਾ ਵਾਲੀ ਥਾਂ ਤੇ ਰਿਹਾ। ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।

Related News

ਕੈਨੇਡਾ ਦੇ ਵਾਤਾਵਰਣ ਵਿਭਾਗ ਵਲੋਂ ਟੋਰਾਂਟੋ ‘ਚ ਵੀਰਵਾਰ ਤੋਂ ਐਤਵਾਰ ਤੱਕ ਸਖ਼ਤ ਗਰਮੀ ਦੀ ਚਿਤਾਵਨੀ

team punjabi

ਫਾਰਸ ਦੀ ਖਾੜੀ ‘ਚ ਤਣਾਅ ਦੀ ਸਥਿਤੀ, ਅਮਰੀਕੀ ਜੰਗੀ ਬੇੜਿਆਂ ਦੀ ਈਰਾਨ ਦੇ ਜਹਾਜ਼ਾਂ ‘ਤੇ ਫਾਈਰਿੰਗ

Vivek Sharma

WHO : ਕੋਰੋਨਾ ਵਾਇਰਸ ਦਾ ਸੰਕਟ ਦਿਨੋ-ਦਿਨ ਵਿਗੜ ਸਕਦਾ ਹੈ

Rajneet Kaur

Leave a Comment

[et_bloom_inline optin_id="optin_3"]