channel punjabi
Canada News International Shows

ਲਓ! ਲੱਗ ਗਈਆਂ ਮੌਜਾਂ, ਕੈਨੇਡਾ ‘ਚ Whatsapp ‘ਤੇ ਮਿਲ ਰਿਹਾ ਸੋਨਾ!

ਸਰੀ : ਕੋਰੋਨਾ ਮਹਾਂਮਾਰੀ ਦਾ ਅਸਰ ਵੱਡੇ-ਵੱਡੇ ਬਿਜਨਸ ਮੈਨਾਂ ‘ਤੇ ਪਿਆ ਹੈ । ਉੱਥੇ ਹੀ ਕੋਰੋਨਾ ਮਹਾਂਮਾਰੀ ਕਾਰਨ ਵੱਡੇ-ਵੱਡੇ ਕਾਰੋਬਾਰ ਬੰਦ ਹੋਏ ਹਨ।ਕੋਰੋਨਾ ‘ਤੇ ਚਲਦਿਆ ਕਈ ਚੀਜ਼ਾਂ ਦੀ ਵਿਕਰੀ ਵੀ ਘਟੀ ਹੈ। ਜਿਸ ‘ਤੇ ਚਲਦਿਆ ਬਹੁਤ ਸਾਰੇ ਲੋਕਾਂ ਨੇ ਆਪਣਾ ਸਮਾਨ ਐਨਲਾਈਨ ਵੀ ਵੇਚਿਆ ਹੈ।ਇਸ ਨਾਲ ਹੀ ਸਰੀ ਦੇ ਮਸ਼ੂਹਰ ਮਹਿੰਦਰਾ ਜਿਊਲਰ ਨੇ ਇੱਕ ਵੱਖਰੇ ਤਰੀਕੇ ਨਾਲ ਆਪਣੇ ਗਹਿਣੇ ਸੇਲ ਕਰ ਰਹੇ ਹਨ । ਮਹਿੰਦਰਾ ਜਿਊਲਰ ਨੇ ਲੋਕਾਂ ਨੂੰ ਵਟਸਐਪ ਰਾਹੀ ਗਹਿਣੇ ਦਿਖਾਉਣੇ ਸ਼ੁਰੂ ਕੀਤੇ ਹਨ ।

ਜਿਸ ਨੂੰ ਲੈ ਕੇ ਲੋਕਾਂ ‘ਚ ਵੀ ਕਾਫ਼ੀ ਉਤਸ਼ਾਹ ਹੈ ਤੇ ਲੋਕਾਂ ਵੱਲੋਂ ਕਾਫ਼ੀ ਚੰਗੀ ਖਰੀਦਦਾਰੀ ਕੀਤੀ ਜਾਰੀ ਹੈ । ਹਲਾਂਕਿ ਕਿ ਕੈਨੇਡਾ ‘ਚ ਕੋਰੋਨਾ ਦਾ ਕਹਿਰ ਵੀ ਘੱਟ ਰਿਹਾ ਹੈ । ਪਰ ਇਸ ਨੂੰ ਦੇ ਬਾਬਜੂਦ ਵੀ ਲੋਕ ਇਸ ਤਰ੍ਹਾਂ ਖਰੀਦਦਾਰੀ ਕਾਰਨ ਪਸੰਦ ਕਰ ਰਹੇ ਹਨ ।

Related News

ਬਿਨ੍ਹਾਂ ਤਾਰਾਂ ਤੋਂ ਘਰ-ਘਰ ਪਹੁੰਚੇਗੀ ਬਿਜਲੀ ? ਖੋਜੀਆਂ ਨੇ ਕੀਤੀ ਵੱਡੀ ਖ਼ੋਜ, ਕਰ ਦਿੱਤੇ ਸਾਰੇ ਹੈਰਾਨ

Rajneet Kaur

ਕੈਨੇਡਾ ਦੇ ਆਹ ਸ਼ਹਿਰ ‘ਚ ਕੋਰੋਨਾ ਦਾ ਧਮਾਕਾ!ਵੱਡੀ ਗਿਣਤੀ ‘ਚ ਹਸਪਤਾਲ ਸਟਾਫ ਪੋਜ਼ਟੀਵ

Rajneet Kaur

ਓਂਟਾਰੀਓ: ਕੌਮਾਂਤਰੀ ਟਰੈਵਲ ਕਾਰਨ ਨਵਾਂ ਵੇਰੀਐਂਟ ਓਨਟਾਰੀਓ ਵਿੱਚ ਪਾਇਆ ਜਾਣਾ ਕੋਈ ਅਲੋਕਾਰੀ ਗੱਲ ਨਹੀਂ : ਡਾਕਟਰ ਬਾਰਬਰਾ ਯਾਫ

Rajneet Kaur

Leave a Comment