channel punjabi
News North America

ਰੌਕਬੈਂਕ ਦੀਆਂ ਸੜਕਾਂ ਜਾਣੀਆ ਜਾਣਗੀਆਂ ਕ੍ਰਿਕਟਰਾਂ ਦੇ ਨਾਮ ਤੋਂ

ਮੈਲਬੌਰਨ: ਮੈਲਬੌਰਨ ਸ਼ਹਿਰ ਦੇ ਦੱਖਣ ਵੱਲ ਸਥਿਤ ਰੌਕਬੈਂਕ ਵਿੱਚ ਜਿਥੇ ਇਕ ਅਜਿਹੇ ਸ਼ਹਿਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸਦੀਆਂ ਸੜਕਾਂ ਦਾ ਨਾਮ ਵਿਸ਼ਵ ਪ੍ਰਸਿੱਧ ਕ੍ਰਿਕਟਰਾਂ ਦੇ ਨਾਮ ਤੇ ਰੱਖੇ ਗਏ ਹਨ।ਇਨ੍ਹਾਂ ਸੜਕਾਂ ਦੇ ਨਾਂ ਤੇਂਦੁਲਕਰ ਡਰਾਈਵ,ਕੋਹਲੀ ਕਰੇਸੈਂਟ,ਅਖਤਰ ਐਵੀਨਿਊ,ਮਿਆਂਦਾਦ,ਹੈਡਲੀ,ਐਂਬਰੋਸ,ਆਦਿ ਰੱਖੇ ਗਏ ਹਨ।

Related News

ਨਹੀਂ ਰਹੇ ਫਾਈਬਰ ਆਪਟਿਕ ਦੀ ਖ਼ੋਜ ਕਰਨ ਵਾਲੇ ਭਾਰਤੀ-ਅਮਰੀਕੀ ਵਿਗਿਆਨੀ ਨਰਿੰਦਰ ਸਿੰਘ ਕਪਾਨੀ

Vivek Sharma

ਸ਼ਹੀਦ ਸੰਦੀਪ ਸਿੰਘ ਧਾਲੀਵਾਲ ਇੱਕ ਨਾਇਕ ਅਤੇ ਰਾਹ ਦਸੇਰਾ :ਸੈਨੇਟਰ ਟੈੱਡ ਕਰੂਜ਼

Vivek Sharma

ਵੈਕਸੀਨ ਵੰਡ ਨੂੰ ਲੈ ਕੇ ਪ੍ਰੀਮੀਅਰ ਡੱਗ ਫੋਰਡ ਅਤੇ ਵਿਰੋਧੀ ਧਿਰ ਆਗੂ ਐਂਡਰੀਆ ਹੌਰਵਥ ਵਿਚਾਲੇ ਜ਼ੁਬਾਨੀ ਜੰਗ ਹੋਈ ਤੇਜ਼

Vivek Sharma

Leave a Comment