channel punjabi
Canada International News North America

ਰੇਜੀਨਾ ਪੁਲਿਸ ਨੇ ਸਸਕੈਚਵਨ ਦੇ ਜਨਤਕ ਸਿਹਤ ਦੇ ਆਰਡਰ ਦੀ ਉਲੰਘਣਾ ਕਰਨ ਲਈ ਦੋ ਔਰਤਾਂ ਨੂੰ ਜਾਰੀ ਕੀਤੀ ਟਿੱਕਟ

ਰੇਜੀਨਾ ਪੁਲਿਸ ਨੇ ਸਸਕੈਚਵਨ ਦੇ ਜਨਤਕ ਸਿਹਤ ਦੇ ਆਰਡਰ ਦੀ ਉਲੰਘਣਾ ਕਰਨ ਲਈ ਦੋ ਔਰਤਾਂ ਨੂੰ ਟਿੱਕਟ ਜਾਰੀ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਸ਼ਨੀਵਾਰ ਦੁਪਹਿਰ ਨੂੰ ਸੂਬੇ ‘ਚ ਕੋਵਿਡ 19 ਜਨਤਕ ਸਿਹਤ ਦੇ ਆਦੇਸ਼ਾਂ ਦਾ ਵਿਰੋਧ ਕਰ ਰਹੇ ਇੱਕ ਸਮਾਗਮ ਦੀ ਨਿਗਰਾਨੀ ਕਰ ਰਹੇ ਸਨ। ਵਿਕਟੋਰੀਆ ਪਾਰਕ ਵਿਖੇ ਲਗਭਗ 20 ਲੋਕ ਵਿਰੋਧ ਪ੍ਰਦਰਸ਼ਨ ਵਿਚ ਸਨ।

ਦੋ ਔਰਤਾਂ ਨੂੰ ਬਾਹਰੀ ਇਕੱਠ ਵਿਚ ਹਿੱਸਾ ਲੈ ਕੇ ਜਨਤਕ ਸਿਹਤ ਦੇ ਆਦੇਸ਼ ਦੀ ਪਾਲਣਾ ਕਰਨ ਵਿਚ ਅਸਫਲ ਰਹਿਣ ਲਈ ਟਿਕਟਾਂ ਜਾਰੀ ਕੀਤੀਆਂ ਗਈਆਂ ਜਿਸ ‘ਚ ਆਉਟਡੋਰ ਲੋਕਾਂ ਦੇ ਇੱਕਠ ਦੀ ਗਿਣਤੀ ‘ਚ 10 ਲੋਕ ਵਧ ਸਨ।

Related News

ਓਨਟਾਰੀਓ ਸਰਕਾਰ ਨੇ ਕੋਵਿਡ 19 ਮਹਾਂਮਾਰੀ ਦੇ ਦੌਰਾਨ ਸੂਬੇ ਦੀ ਤੀਸਰੀ ਸੰਕਟਕਾਲ ਦੀ ਕੀਤੀ ਘੋਸ਼ਣਾ,ਸਟੇਅ-ਐਟ-ਹੋਮ ਦੇ ਆਦੇਸ਼ ਜਾਰੀ

Rajneet Kaur

1 ਜੁਲਾਈ ਤੋਂ ਬਦਲ ਜਾਣਗੇ ਵੈਸਟਜੈਟ ਫਲਾਈਟਾਂ ਦੇ ਨਿਯਮ

team punjabi

ਮੈਨੀਟੋਬਾ ਦੇ ਲੋਕਾਂ ਨੂੰ ਜਲਦ ਮਿਲ ਸਕਦੀ ਹੈ ਖੁਸ਼ਖਬਰੀ, ਘੱਟ ਹੋਣਗੀਆਂ ਪਾਬੰਦੀਆਂ

Vivek Sharma

Leave a Comment