channel punjabi
Canada International News North America

ਰੀਜੈਂਟ ਪਾਰਕ ਦੀ ਗੋਲੀਬਾਰੀ ਵਿੱਚ 3 ਵਿਅਕਤੀ ਜ਼ਖਮੀ

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਰੀਜੈਂਟ ਪਾਰਕ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਤਿੰਨ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਅਫਸਰਾਂ ਨੂੰ ਮੰਗਲਵਾਰ ਰਾਤ 11:30 ਵਜੇ ਡੁੰਡਾਸ ਸਟ੍ਰੀਟ ਅਤੇ ਰੀਜੈਂਟ ਪਾਰਕ ਬੁਲੇਵਰਡ ਬੁਲਾਇਆ ਗਿਆ ਸੀ। ਗੋਲੀਬਾਰੀ ਦੇ ਜ਼ਖਮਾਂ ਤੋਂ ਪੀੜਿਤ ਤਿੰਨ ਵਿਅਕਤੀ ਮੌਕੇ ‘ਤੇ ਮਿਲੇ ਸਨ। ਇਕ ਵਿਅਕਤੀ ਨੂੰ ਜਾਨ ਤੋਂ ਮਾਰਨ ਵਾਲੀਆਂ ਸੱਟਾਂ ਲੱਗੀਆਂ ਸਨ ਜਦਕਿ ਦੋ ਹੋਰਾਂ ਨੂੰ ਗੰਭੀਰ ਪਰ ਸਥਿਰ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ ।

ਪੁਲਿਸ ਨੇ ਦਸਿਆ ਕਿ ਇੱਕ ਲੰਮਾ ਅਤੇ ਪਤਲਾ ਆਦਮੀ ਪੈਦਲ ਹੀ ਭੱਜ ਗਏ ਸਨ।

Related News

ਐਬਸਫੋਰਡ ਕੇਅਰ ਹੋਮ ‘ਚ ਕੋਵਿਡ 19 ਆਉਟਬ੍ਰੇਕ ਦੀ ਐਲਾਨ

Rajneet Kaur

ਫਾਈਜ਼ਰ ਅਤੇ ਬਾਇਓਨਟੈੱਕ ਦਾ ਦਾਅਵਾ, ਸਾਡੀ ਵੈਕਸੀਨ ਬ੍ਰਿਟੇਨ ਅਤੇ ਦੱਖਣੀ ਅਫ਼ਰੀਕਾ ਵਾਲੇ ਵਾਇਰਸ ‘ਤੇ ਵੀ ਕਾਰਗਰ

Vivek Sharma

ਯੂਰਪ ਮੈਥ ਓਲੰਪਿਆਡ ਲਈ ਯੂਕੇ ਦੀ ਟੀਮ ਵਿਚ ਭਾਰਤੀ ਮੂਲ ਦੀ ਸਭ ਤੋਂ ਘੱਟ ਉਮਰ ਦੀ ਬੱਚੀ ਸ਼ਾਮਿਲ

Rajneet Kaur

Leave a Comment