Channel Punjabi
Canada International News North America

ਰਿਚਮੰਡ RCMP ਨੇ 15 ਸਾਲਾ ਲਾਪਤਾ ਲੜਕੀ ਨੂੰ ਲੱਭਣ ‘ਚ ਲੋਕਾਂ ਤੋਂ ਕੀਤੀ ਮਦਦ ਦੀ ਮੰਗ

ਰਿਚਮੰਡ ਵਿੱਚ ਮਾਉਂਟੀਜ਼ ਇਕ 15 ਸਾਲਾ ਲਾਪਤਾ ਲੜਕੀ ਦੀ ਭਾਲ ‘ਚ ਲੋਕਾਂ ਤੋਂ ਮਦਦ ਦੀ ਮੰਗ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੜਕੀ ਵੀਰਵਾਰ ਦੁਪਹਿਰ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਨਜ਼ਰ ਨਹੀਂ ਆਈ।

ਇਜ਼ਾਬੇਲਾ ਕੇਨੇਰਲੀ ਨੂੰ ਆਖਰੀ ਵਾਰ ਦੁਪਹਿਰ 1:30 ਵਜੇ ਮੈਥਿਉ ਮੈਕਨੇਅਰ ਸੈਕੰਡਰੀ ਨੂੰ ਛੱਡਦੇ ਵੇਖਿਆ ਗਿਆ ਸੀ।ਰਿਚਮੰਡ ਆਰਸੀਐਮਪੀ ਵੱਲੋਂ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਪੁਲਿਸ ਉਸਦੀ ਤੰਦਰੁਸਤੀ ਅਤੇ ਸਹਿਤ ਲਈ ਚਿੰਤਤ ਹੈ।ਪੁਲਿਸ ਨੇ ਉਸਦੀ ਪਹਿਚਾਨ ਜਾਰੀ ਕੀਤੀ ਕਿ ਉਸਦਾ ਕੱਦ 5 ਫੁੱਟ 2 ਇੰਚ ਹੈ ।ਉਸਨੇ ਆਖਰੀ ਵਾਰ ਇੱਕ ਡਾਰਕ ਹੁੱਡੀ, ਸਵੈਟ ਪੈਂਟਸ ਅਤੇ ਰੰਨਿੰਗ ਸ਼ੂਜ਼ ਪਹਿਨੇ ਸਨ।

ਪੁਲਿਸ ਨੇ ਕਿਹਾ ਹੈ ਕਿ ਜੇਕਰ ਇਜ਼ਾਬੇਲਾ ਬਾਰੇ ਕਿਸੇ ਕੋਲ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਰਿਚਮੰਡ ਆਰ ਸੀ ਐਮ ਪੀ (604) 278-1212 ‘ਤੇ ਸਪੰਰਕ ਕਰਨ।

Related News

ਵੈਨਕੁਵਰ ‘ਚ ਪ੍ਰਦਰਸ਼ਨਕਾਰੀਆਂ ਨੇ ਸੜਕ ‘ਤੇ ਟੈਂਂਟ ਲਗਾ ਕੇ ਰਸਤਾ ਕੀਤਾ ਜਾਮ

Rajneet Kaur

ਅਮਰੀਕੀ ਅਦਾਕਾਰਾ ਸੂਜਨ ਸੈਰੰਡਨ ਨੇ ਵੀ ਭਾਰਤੀ ਕਿਸਾਨਾਂ ਦੇ ਸਮਰਥਨ ਵਿਚ ਕੀਤਾ ਟਵੀਟ

Rajneet Kaur

ਪੀਲ ਜ਼ਿਲ੍ਹਾ ਸਕੂਲ ਬੋਰਡ ‘ਸਾਈਬਰ ਸੁਰੱਖਿਆ ਘਟਨਾ’ ਨਾਲ ਪ੍ਰਭਾਵਿਤ, ਪਰ ਆਨਲਾਈਨ ਕਲਾਸਾਂ ਰਹਿਣਗੀਆਂ ਜਾਰੀ

Rajneet Kaur

Leave a Comment

[et_bloom_inline optin_id="optin_3"]