Channel Punjabi
Canada International News North America

ਮੌਸ ਪਾਰਕ ਦੇ ਅਪਾਰਟਮੈਂਟ ਵਿਚ 2 ਵਿਅਕਤੀਆਂ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਵਲੋਂ ਜਾਂਚ ਸ਼ੁਰੂ

ਟੋਰਾਂਟੋ ਪੁਲਿਸ ਮੰਗਲਵਾਰ ਸਵੇਰੇ ਮੌਸ ਪਾਰਕ ਦੇ ਨੇੜਲੇ ਇੱਕ ਅਪਾਰਟਮੈਂਟ ਵਿੱਚ ਦੋ ਵਿਅਕਤੀਆਂ ਦੀ ਲਾਸ਼ ਮਿਲਣ ਤੋਂ ਬਾਅਦ ਜਾਂਚ ਕਰ ਰਹੀ ਹੈ। ਕਿਰਾਏਦਾਰਾਂ ਦੁਆਰਾ ਇਮਾਰਤ ਵਿਚ ਬਦਬੂ ਆਉਣ ਦੀ ਖ਼ਬਰ ਮਿਲਣ ਤੋਂ ਬਾਅਦ ਸਵੇਰੇ 9 ਵਜੇ ਦੇ ਕਰੀਬ ਪਾਰਲੀਮੈਂਟ ਅਤੇ ਸ਼ੂਟਰ ਸਟਰੀਟ ਦੇ ਨੇੜੇ ਇਕ ਅਪਾਰਟਮੈਂਟ ਬਿਲਡਿੰਗ ਵਿਚ ਪੁਲਿਸ ਨੂੰ ਬੁਲਾਇਆ ਗਿਆ ਸੀ।

ਪੁਲਿਸ ਜਦੋਂ ਪਹੁੰਚੀ ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਨੂੰ ਦੋ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਜੋ ਇੱਕ ਦੂਜੇ ਦੇ ਉੱਪਰ ਪਈਆਂ ਸਨ।ਪੁਲਿਸ ਨੇ ਪੀੜਤਾਂ ਦੀ ਪਛਾਣ ਦੇ ਸੰਬੰਧ ਵਿੱਚ ਕੋਈ ਵੇਰਵਾ ਜਾਰੀ ਨਹੀਂ ਕੀਤਾ ਹੈ। ਉਨ੍ਹਾਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Related News

ਬਰੈਂਪਟਨ ਦੇ ਟਾਊਨ ਕੈਲੇਡਨ ਅਤੇ ਨੇੜਲੇ ਖੇਤਰਾਂ ਵਿਚ ਡਾਕ ਡੱਬਿਆਂ ਚੋਂ ਚਿੱਠੀਆਂ-ਪਾਰਸਲਾਂ ਦੀਆਂ ਚੋਰੀਆਂ ਦੇ ਸਬੰਧ ਵਿੱਚ ਤਿੰਨ ਪੰਜਾਬੀ ਨੌਜਵਾਨ ਗ੍ਰਿਫਤਾਰ

Rajneet Kaur

‘ਕੋਰੋਨਾ’ ਨੂੰ ਜਾਅਲੀ ਦੱਸਣ ਵਾਲੇ ਬਾਡੀ ਬਿਲਡਰ ਦੀ ‘ਕੋਰੋਨਾ ਵਾਇਰਸ’ ਕਾਰਨ ਮੌਤ

Vivek Sharma

AstraZeneca ਵੈਕਸੀਨ ਕਾਰਨ ਖੂਨ ਦੇ ਗਤਲੇ ਬਣਨ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ, ਅਲਬਰਟਾ ਦੇ ਸਿਹਤ ਵਿਭਾਗ ਨੇ ਕੀਤੀ ਪੁਸ਼ਟੀ

Vivek Sharma

Leave a Comment

[et_bloom_inline optin_id="optin_3"]