Channel Punjabi
Canada International News North America

ਬਰੈਂਪਟਨ ‘ਚ ਦੋ ਬੱਚਿਆਂ ਨੂੰ ਵਾਹਨ ਨੇ ਮਾਰੀ ਟੱਕਰ

ਬਰੈਂਪਟਨ ਵਿਚ ਦੋ ਬੱਚਿਆਂ, ਜਿਨ੍ਹਾਂ ਦੀ ਉਮਰ ਲਗਭਗ 11 ਅਤੇ 14 ਸਾਲ ਦੇ ਵਿਚਕਾਰ ਹੈ, ਉਨਾਂ ਨੂੰ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ। ਇਹ ਹਾਦਸਾ ਸ਼ਾਮ 5:24 ਵਜੇ ਦੇ ਕਰੀਬ ਬ੍ਰਾਮੇਲੀਆ ਰੋਡ ਅਤੇ ਡਿਉਸਾਈਡ ਡਰਾਈਵ ਤੇ ਵਾਪਰਿਆ। ਪੈਰਾਮੇਡਿਕਸ ਦਾ ਕਹਿਣਾ ਹੈ ਕਿ ਸੱਟਾਂ ਮਾਮੂਲੀ ਹਨ।

Related News

ਅਧਿਆਪਕਾਂ ਨੇ carbon dioxide ਦੀ ਚਿੰਤਾ ਕਾਰਨ ਸੇਂਟ ਰਾਫੇਲ ਕੈਥੋਲਿਕ ਸਕੂਲ ‘ਚ ਕੰਮ ਕਰਨ ਤੋਂ ਕੀਤਾ ਇਨਕਾਰ

Rajneet Kaur

ਕੈਨੇਡਾ ਦੇ MPP ਰਮਨਦੀਪ ਬਰਾੜ ਦੇ ਕਿਸਾਨ ਅੰਦੋਲਨ ‘ਚ ਪਹੁੰਚਣ ‘ਤੇ ਖੜਾ ਹੋਇਆ ਬਖੇੜਾ, ‘ਭਾਰਤੀ ਵੀਜ਼ਾ ਕਾਨੂੰਨਾਂ ਦੀ ਉਲੰਘਣਾ’ ਦੇ ਇਲਜ਼ਾਮ

Vivek Sharma

ਕਿਸਾਨਾਂ ਨੇ ਅੱਜ ਸ਼ਨੀਵਾਰ ਦੁਪਹਿਰ 12 ਤੋਂ 3 ਵਜੇ ਤੱਕ ਦੇਸ਼ ਭਰ ਵਿਚ ਚੱਕਾ ਜਾਮ ਕਰਨ ਦਾ ਕੀਤਾ ਐਲਾਨ, ਕਿਸਾਨ ਮੋਰਚਾ ਵੱਲੋਂ ਅਹਿਮ ਦਿਸ਼ਾ ਨਿਰਦੇਸ਼ ਜਾਰੀ

Rajneet Kaur

Leave a Comment

[et_bloom_inline optin_id="optin_3"]