channel punjabi
Canada International News North America

ਬਰੈਂਪਟਨ ‘ਚ ਕੋਵਿਡ 19 ਕਾਰਨ ਰੁਜ਼ਗਾਰ ਗਵਾਉਣ ਵਾਲਿਆਂ ਲਈ ਸੁਨਹਿਰੀ ਮੌਕਾ, GetConnect ਐਪ ਕੀਤੀ ਗਈ ਲਾਂਚ

ਕੋਵਿਡ 19 ਕਾਰਨ ਅਨੇਕਾਂ ਲੋਕ ਆਪਣਾ ਰੁਜ਼ਗਾਰ ਗੁਆ ਚੁਕੇ ਹਨ ਅਤੇ ਕੰਮ ਦੀ ਭਾਲ ਵਿਚ ਲੱਗੇ ਹਨ। ਅਜਿਹੇ ਵਿਚ ਡਾ ਰਮਿੰਦਰ ਸਿੰਘ ਹੋਰਾਂ ਵੱਲੋਂ ਇਕ ਉਪਰਾਲਾ ਕਰਕੇ ਗੈਟ ਕੋਨੈਕਟ ਐਪ ਜਾਰੀ ਕੀਤੀ ਗਈ ਹੈ। ਇਸ ਐਪ ਦਾ ਮਕਸਦ ਹੈ ਲੋੜਵੰਦਾਂ ਨੂੰ ਡਿਜ਼ੀਟਲ ਤਰੀਕੇ ਨਾਲ ਰੋਜ਼ਗਾਰ ਦਵਾਉਣਾ। ਇਹ ਐਪ ਇੰਪਲੋਇਰ ਤੇ ਇੰਪਲੋਈ ਦੋਨਾਂ ਲਈ ਕਾਫੀ ਕਾਰਗਰ ਸਿੱਧ ਹੋ ਰਹੀ ਹੈ।

ਐਮਪੀ ਰੁਬੀ ਸਹੋਤਾ ਨੇ ਵੀ ਵਿਸ਼ੇਸ਼ ਤੌਰ ਉਤੇ ਸ਼ਿਰਕਤ ਕਰਕੇ ਇਸ ਐਪ ਨੂੰ ਲਾਂਚ ਕੀਤਾ ਉਨ੍ਹਾਂ ਨੇ ਰੁਜ਼ਗਾਰ ਭਾਲ ਕਰ ਰਹੇ ਲੋਕਾਂ ਨੂੰ ਇਸ ਐਪ ਦਾ ਸਹਾਰਾ ਲੈਣ ਲਈ ਅਪੀਲ ਵੀ ਕੀਤੀ ਹੈ।

Related News

4 ਵਿਦਿਆਰਥੀਆਂ ਦੇ ਟੈਸਟ ਸਕਾਰਾਤਮਕ ਹੋਣ ਤੋਂ ਬਾਅਦ ਵੈਸਟਰਨ ਯੂਨੀਵਰਸਿਟੀ ਰੈਜ਼ੀਡੈਂਸ ‘ਚ ਕੋਵਿਡ-19 ਦੇ ਪ੍ਰਕੋਪ ਦੀ ਕੀਤੀ ਘੋਸ਼ਣਾ

Rajneet Kaur

ਪਾਬੰਦੀਆਂ ਵਿੱਚ ਢਿੱਲ ਤੋਂ ਬਾਅਦ ਕੈਨੇਡਾ ਦੀ ਅਰਥ ਵਿਵਸਥਾ ਵਿੱਚ ਹੋਇਆ ਸੁਧਾਰ , ਰੁਜ਼ਗਾਰ ਦੇ ਨਵੇਂ ਮੌਕੇ ਹੋਏ ਪੈਦਾ

Vivek Sharma

ਭਾਰਤੀ ਮੂਲ ਦੀ ਕਿਰਨ ਸ਼ਾਹ ਨੇ ਕੈਨੇਡਾ ਦੀ ਧਰਤੀ ਤੇ ਰਚਿਆ ਇਤਿਹਾਸ, ਕੋਰਟ ਦੀ ਜੱਜ ਨਿਯੁਕਤ

Vivek Sharma

Leave a Comment