Channel Punjabi
International News

ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਵੱਖਰਾ ਦੇਸ਼ ਬਣਾਉਣ ਦੀ ਉੱਠੀ ਮੰਗ, ਪੀ.ਐੱਮ. ਮੋਦੀ ਦੇ ਨਾਂ ਦੇ ਲੱਗੇ ਨਾਅਰੇ

ਕਿਸਾਨੀ ਅੰਦੋਲਨ ਦੇ ਚਲਦਿਆਂ ਭਾਰਤ ਵਿੱਚ ਇਹ ਸਮੇਂ ਪ੍ਰਧਾਨ ਮੰਤਰੀ ਮੋਦੀ ਸਭ ਦੇ ਨਿਸ਼ਾਨੇ ‘ਤੇ ਹਨ । ਉਹ ਪਾਕਿਸਤਾਨ ਦੇ ਇਕ ਸੂਬੇ ਵਿੱਚ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ । ਪਾਕਿਸਤਾਨ ਦੇ ਸੂਬਾ ਸਿੰਧ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਪੋਸਟਰ ਲੱਗੇ ਬੈਨਰ ਚੁੱਕੀ ਲੋਕ ਸੜਕਾਂ ‘ਤੇ ਘੁੰਮ ਰਹੇ ਹਨ। ਸੁਣਨ ਪੜ੍ਹਨ ਵਿੱਚ ਥੋੜ੍ਹਾ ਅਜੀਬ ਲੱਗ ਰਿਹਾ ਹੈ ਪਰ ਇਹ ਹਕੀਕਤ ਹੈ। ਪਾਕਿਸਤਾਨ ਦੇ ਸਿੰਧ ਸੂਬੇ ਦੀਆਂ ਸੜਕਾਂ ‘ਤੇ ਆਜ਼ਾਦੀ ਦੇ ਨਾਅਰੇ ਲਗਾਏ ਜਾ ਰਹੇ ਹਨ। ਅੰਦੋਲਨ ਕਰ ਰਹੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰ ਦੇ ਨਾਲ ਪ੍ਰਦਰਸ਼ਨਾਂ ਕਰ ਰਹੇ ਹਨ। ਪ੍ਰਦਰਸ਼ਨ ਕਰ ਰਹੇ ਲੋਕ ਵੱਖਰੇ ‘ਸਿੰਧੂ ਦੇਸ਼’ ਬਣਾਉਣ ਦੀ ਮੰਗ ਕਰ ਰਹੇ ਹਨ। ਇਹ ਨਜ਼ਾਰਾ ਦੋ ਦਿਨ ਪਹਿਲਾਂ ਐਤਵਾਰ ਨੂੰ ਦਿਖਾਈ ਦਿੱਤਾ। ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਲੋਕ ਦੁਨੀਆ ਭਰ ਦੇ ਕਈ ਨੇਤਾਵਾਂ ਦੇ ਪੋਸਟਰ ਸੜਕ ‘ਤੇ ਅੰਦੋਲਨ ਕਰਨ ਦੇ ਲਈ ਉਤਰੇ। ਲੋਕਾਂ ਨੇ ਵਿਸ਼ਵ ਨੇਤਾਵਾਂ ਤੋਂ ਵੱਖਰਾ ਸਿੰਧੂ ਦੇਸ਼ ਬਣਾਉਣ ‘ਚ ਮੱਦਦ ਦੀ ਮੰਗ ਕੀਤੀ। ਪਾਕਿਸਤਾਨ ਦੇ ਸੁਰੱਖਿਆਬਲਾਂ ਨੇ ਇਸ ਪ੍ਰਦਰਸ਼ਨ ਨੂੰ ਪਾਕਿਸਤਾਨ ਦੀਆਂ ਸੜਕਾਂ ‘ਤੇ ਆਜ਼ਾਦੀ ‘ਤੇ ਨਾਅਰੇ ਲਗਾਏ ਜਾ ਰਹੇ ਹਨ।ਅੰਦੋਲਨ ਕਰ ਰਹੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰ ਦੇ ਨਾਲ ਪ੍ਰਦਰਸ਼ਨਾਂ ਕਰ ਰਹੇ ਹਨ।ਪ੍ਰਦਰਸ਼ਨ ਕਰ ਰਹੇ ਲੋਕ ਵੱਖਰੇ ਸਿੰਧੂ ਦੇਸ਼ ਬਣਾਉਣ ਦੀ ਮੰਗ ਕਰ ਰਹੇ ਹਨ।ਐਤਵਾਰ ਨੂੰ ਲੋਕ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਲੋਕ ਦੁਨੀਆਭਰ ਦੇ ਕਈ ਨੇਤਾਵਾਂ ਦੇ ਪੋਸਟਰ ਸੜਕ ‘ਤੇ ਅੰਦੋਲਨ ਕਰਨ ਦੇ ਲਈ ਉਤਰੇ।ਲੋਕਾਂ ਨੇ ਵਿਸ਼ਵ ਨੇਤਾਵਾਂ ਤੋਂ ਵੱਖਰਾ ਸਿੰਧੂ ਦੇਸ਼ ਬਣਾਉਣ ‘ਚ ਮੱਦਦ ਦੀ ਮੰਗ ਕੀਤੀ।ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਇਸ ਪ੍ਰਦਰਸ਼ਨ ਨੂੰ ਕੁਚਲਣ ਦੀ ਵੀ ਕੋਸ਼ਿਸ਼ ਕੀਤੀ। ਸੁਰੱਖਿਆ ਬਲਾਂ ਨੇ ਲੋਕਾਂ ਦੇ ਘਰਾਂ ‘ਤੇ ਛਾਪੇਮਾਰੀ ਕਰ ਕੇ ਪੋਸਟਰ ਅਤੇ ਬੈਨਰ ਵੀ ਜ਼ਬਤ ਕਰ ਲਏ ਗਏ ਹਨ।ਸਿਆਸੀ ਕਾਰਜਕਰਤਾਵਾਂ ਨੂੰ ਘਰਾਂ ‘ਚ ਰਹਿਣ ਲਈ ਕਿਹਾ ਗਿਆ।ਦਰਅਸਲ ਆਧੁਨਿਕ ਸਿੰਧੀ ਰਾਸ਼ਟਰਵਾਦ ਦਾ ਸੰਸਥਾਪਕ ਮੰਨੇ ਜਾਣ ਵਾਲੇ ਜੀਐੱਮ ਸੈਯਦ ਦੀ 117ਵੀਂ ਜਯੰਤੀ ਸੀ
ਸੁਰੱਖਿਆਬਲਾਂ ਦੀ ਸਖਤੀ ਦੇ ਬਾਵਜੂਦ ਲੋਕ ਜੀਐੱਮ ਸੈਯਦ ਦੀ ਜਯੰਤੀ ਮਨਾਉਣ ਲਈ ਸੜਕਾਂ ‘ਤੇ ਉਤਰੇ ਹਨ।ਇਸ ਪ੍ਰਦਰਸ਼ਨ ਦੇ ਦੌਰਾਨ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰ ਲਹਿਰਾਏ ਅਤੇ ਆਜ਼ਾਦੀ ਆਜ਼ਾਦੀ ਦੇ ਨਾਅਰੇ ਵੀ ਲਗਾਏ।ਵੱਖਰੇ ਸਿੰਧੂ ਦੇਸ਼ ਲਈ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਸਿੰਧੂ ਘਾਟੀ ਸੱਭਿਅਤਾ ਅਤੇ ਵੈਦਿਕ ਧਰਮ ਦਾ ਮੂਲ ਸਥਾਨ ਹੈ।ਅੰਗਰੇਜ਼ੀ ਹਕੂਮਤ ਨੇ ਬਟਵਾਰੇ ਦੇ ਦੌਰਾਨ ਜਬਰਦਸਤੀ ਇਸ ਨੂੰ ਪਾਕਿਸਤਾਨ ਨੂੰ ਸੌਂਪ ਦਿੱਤਾ।ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਸੀਂ ਦੁਨੀਆ ਭਰ ਦੇ ਤਮਾਮ ਨੇਤਾਵਾਂ ਨੂੰ ਅਪੀਲ ਕਰਦੇ ਹਾਂ ਕਿ ਸਾਡੀਆਂ ਮੰਗਾਂ ਨੂੰ ਸੁਣੋ ਅਤੇ ਪਾਕਿਸਤਾਨੀ ਫਾਸੀਵਾਦੀ ਤੋਂ ਆਜ਼ਾਦ ਕਰਵਾਉਣ।ਪਾਕਿਸਤਾਨ ਦੇ ਸਿੰਧ ‘ਚ ਕਈ ਸੰਗਠਨ ਸੁਤੰਤਰ ਸਿੰਧੂ ਸੂਬੇ ਦੀ ਮੰਗ ਉਠਾਉਂਦੇ ਰਹੇ ਹਨ। ਦੀ ਵੀ ਕੋਸ਼ਿਸ਼ ਕੀਤੀ।ਸੁਰੱਖਿਆਬਲਾਂ ਨੇ ਲੋਕਾਂ ਦੇ ਘਰਾਂ ‘ਤੇ ਛਾਪੇਮਾਰੀ ਕਰ ਕੇ ਪੋਸਟਰ ਅਤੇ ਬੈਨਰ ਵੀ ਜ਼ਬਤ ਕਰ ਲਏ ਗਏ ਹਨ।ਸਿਆਸੀ ਕਾਰਜਕਰਤਾਵਾਂ ਨੂੰ ਘਰਾਂ ‘ਚ ਰਹਿਣ ਲਈ ਕਿਹਾ ਗਿਆ।ਦਰਅਸਲ ਆਧੁਨਿਕ ਸਿੰਧੀ ਰਾਸ਼ਟਰਵਾਦ ਦਾ ਸੰਸਥਾਪਕ ਮੰਨੇ ਜਾਣ ਵਾਲੇ ਜੀਐੱਮ ਸੈਯਦ ਦੀ 117ਵੀਂ ਜਯੰਤੀ ਸੀ।

ਸੁਰੱਖਿਆਬਲਾਂ ਦੀ ਸਖਤੀ ਦੇ ਬਾਵਜੂਦ ਲੋਕ ਜੀਐੱਮ ਸੈਯਦ ਦੀ ਜਯੰਤੀ ਮਨਾਉਣ ਲਈ ਸੜਕਾਂ ‘ਤੇ ਉਤਰੇ ਸਨ। ਇਸ ਪ੍ਰਦਰਸ਼ਨ ਦੇ ਦੌਰਾਨ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰ ਲਹਿਰਾਏ ਅਤੇ ਆਜ਼ਾਦੀ-ਆਜ਼ਾਦੀ ਦੇ ਨਾਅਰੇ ਵੀ ਲਗਾਏ।ਵੱਖਰੇ ਸਿੰਧੂ ਦੇਸ਼ ਲਈ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਸਿੰਧੂ ਘਾਟੀ ਸੱਭਿਅਤਾ ਅਤੇ ਵੈਦਿਕ ਧਰਮ ਦਾ ਮੂਲ ਸਥਾਨ ਹੈ।

ਅੰਗਰੇਜ਼ੀ ਹਕੂਮਤ ਨੇ ਬਟਵਾਰੇ ਦੇ ਦੌਰਾਨ ਜ਼ਬਰਦਸਤੀ ਇਸ ਨੂੰ ਪਾਕਿਸਤਾਨ ਨੂੰ ਸੌਂਪ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਸੀਂ ਦੁਨੀਆ ਭਰ ਦੇ ਤਮਾਮ ਨੇਤਾਵਾਂ ਨੂੰ ਅਪੀਲ ਕਰਦੇ ਹਾਂ ਕਿ ਸਾਡੀਆਂ ਮੰਗਾਂ ਨੂੰ ਸੁਣੋ ਅਤੇ ਪਾਕਿਸਤਾਨੀ ਫਾਸੀਵਾਦੀ ਤੋਂ ਆਜ਼ਾਦ ਕਰਵਾਉਣ। ਪਾਕਿਸਤਾਨ ਦੇ ਸਿੰਧ ‘ਚ ਕਈ ਸੰਗਠਨ ਸੁਤੰਤਰ ਸਿੰਧੂ ਸੂਬੇ ਦੀ ਮੰਗ ਉਠਾਉਂਦੇ ਰਹੇ ਹਨ।

Related News

ਦੋ ਹੋਰ ਕੇਅਰ ਸੈਂਟਰ ‘ਚ ਕੋਵਿਡ 19 ਆਉਟਬ੍ਰੇਕ ਦੀ ਘੋਸ਼ਣਾ

Rajneet Kaur

ਕੈਨੇਡਾ ਅੰਦਰ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਸੰਕਰਮਣ ਦੇ 383 ਨਵੇਂ ਮਾਮਲੇ ਆਏ ਸਾਹਮਣੇ

Vivek Sharma

ਗਣਤੰਤਰ ਦਿਵਸ ਮੌਕੇ ਆਯੋਜਿਤ ਟਰੈਕਟਰ ਪਰੇਡ ਦੌਰਾਨ 100 ਤੋਂ ਵੱਧ ਕਿਸਾਨ ਹੋਏ ਲਾਪਤਾ ! ਸਮਾਜਿਕ ਜਥੇਬੰਦੀਆਂ ਮਦਦ ਲਈ ਆਈਆਂ ਅੱਗੇ

Vivek Sharma

Leave a Comment

[et_bloom_inline optin_id="optin_3"]