Channel Punjabi
Canada International News North America Uncategorized

ਨੌਰਥ ਸਟੋਰਮਾਂਟ ਟਾਉਨਸ਼ਿਪ ‘ਚ ਇੱਕ ਘੋੜਾ ਅਤੇ ਬੱਗੀ ਅਤੇ ਇੱਕ ਪਿਕਅਪ ਟਰੱਕ ਦੇ ਹਾਦਸੇ ਤੋਂ ਬਾਅਦ ਪੁਲਿਸ ਨੇ 2 ਲੋਕਾਂ ਨੂੰ ਪਹੁੰਚਾਇਆ ਹਸਪਤਾਲ

ਨੌਰਥ ਸਟੋਰਮਾਂਟ ਟਾਉਨਸ਼ਿਪ ਵਿੱਚ ਇੱਕ ਘੋੜਾ, ਬੱਗੀ ਅਤੇ ਇੱਕ ਪਿਕਅਪ ਟਰੱਕ ਦੇ ਹਾਦਸੇ ਦੇ ਬਾਅਦ ਦੋ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ।

ਓਨਟਾਰੀਓ ਦੀ ਸੂਬਾਈ ਪੁਲਿਸ (ਓਪੀਪੀ) ਦੇ ਅਨੁਸਾਰ ਇਹ ਟੱਕਰ ਸ਼ਾਮ 4 ਵਜੇ ਤੋਂ ਬਾਅਦ ਹੋਈ ਜਦੋਂ ਓਨਟਾਰੀਓ ਦੇ ਅਵੋਨਮੋਰ ਵਿੱਚ ਫੇਅਰਵਿਉ ਡਰਾਈਵ ਤੇ ਪੱਛਮ ਵੱਲ ਜਾਣ ਵਾਲੇ ਟਰੱਕ ਨੇ ਦੋ ਘੋੜਿਆਂ ਵਾਲੀ ਬੱਗੀ ਨੂੰ ਟੱਕਰ ਮਾਰ ਦਿੱਤੀ।

ਓਪੀਪੀ ਨੇ ਦਸਿਆ ਕਿ ਇਸ ਦੌਰਾਨ 60 ਸਾਲਾ ਦੀ ਇਕ ਔਰਤ ਅਤੇ ਇਕ ਆਦਮੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਇੱਕ ਘੋੜੇ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਜਾਂਚਕਰਤਾਵਾਂ ਨੇ ਬੁਧਵਾਰ ਸ਼ਾਮ 7:30 ਵਜੇ ਫੇਅਰਵਿਉ ਡ੍ਰਾਈਵ ਵਿਚਕਾਰ ਕਾੳਂਟੀ ਰੋਡ 43 ਅਤੇ ਜੋਨ ਸਟਰੀਟ ਨੂੰ ਬੰਦ ਕਰ ਦਿਤਾ ਹੈ। ਐਵਨਮੋਰ ਓਟਾਵਾ ਦੇ ਸ਼ਹਿਰ ਤੋਂ ਲਗਭਗ 75 ਕਿਲੋਮੀਟਰ ਦੱਖਣ-ਪੂਰਬ ਵਿਚ ਹੈ।

Related News

ਓਨਟਾਰੀਓ ਦੇ ਪੈਰਿਸ ਨੇੜੇ ਇਕ ਗਰਲ ਗਾਈਡ ਕੈਂਪ ਵਿਚ ਦਰੱਖਤ ਦੇ ਇਕ ਹਿੱਸੇ ਵਿਚ ਟਕਰਾਉਣ ਨਾਲ ਇਕ 64 ਸਾਲਾ ਵਿਅਕਤੀ ਦੀ ਮੌਤ

Rajneet Kaur

ਦੇਸ਼ ਭਰ ‘ਚ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ,ਮੁਸਾਫਰਾਂ ਨੂੰ ਨਾ ਹੋਵੇ ਕੋਈ ਮੁਸੀਬਤ ਕਿਸਾਨਾਂ ਨੇ ਉਸ ਦਾ ਵੀ ਕੀਤਾ ਪੂਰਾ ਇੰਤਜ਼ਾਮ

Rajneet Kaur

ਚਾਰਲੀ ਕਲਾਰਕ ਨੇ ਸਸਕੈਟੂਨ ਦੇ ਮੇਅਰ ਵਜੋਂ ਦੁਬਾਰਾ ਜਿੱਤ ਕੀਤੀ ਹਾਲਿਸ

Rajneet Kaur

Leave a Comment

[et_bloom_inline optin_id="optin_3"]