channel punjabi
Canada International News North America

ਨੌਰਥ ਯੌਰਕ ਵਿੱਚ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ

ਨੌਰਥ ਯੌਰਕ ਵਿੱਚ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ। ਹੋਮੀਸਾਈਡ ਸੁਕੈਡ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਸ਼ਾਮ 7 ਵਜੇ ਕਈ ਗੋਲੀਆਂ ਚਲਾਉਣ ਦੀਆਂ ਖਬਰਾਂ ਦੇ ਬਾਅਦ ਜੇਨ ਸਟ੍ਰੀਟ ਅਤੇ ਲਾਰੈਂਸ ਐਵੇਨਿਉ ਵੈਸਟ ਦੇ ਖੇਤਰ ਵਿੱਚ ਕਵੀਨਜ਼ ਡ੍ਰਾਇਵ ਵਿਖੇ ਬੁਲਾਇਆ ਗਿਆ ਸੀ। ਜਦੋਂ ਪੁਲਿਸ ਪਹੁੰਚੀ ਤਾਂ ਉਨ੍ਹਾਂ ਨੂੰ 30 ਸਾਲਾ ਵਿਅਕਤੀ ਗੰਭੀਰ ਹਾਲਤ ‘ਚ ਮਿਲਿਆ। ਪੈਰਾਮੇਡਿਕਸ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਨੂੰ ਜਾਨਲੇਵਾ ਹਾਲਤ ਵਿੱਚ ਟਰੌਮਾ ਸੈਂਟਰ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਕਿਹਾ ਕਿ ਬਹੁਤ ਸਾਰੇ ਲੋਕ ਆਸ ਪਾਸ ਦੇ ਖੇਤਰ ਚੋਂ ਭੱਜਦੇ ਨਜ਼ਰ ਆਏ।

ਇਸ ਸਮੇਂ ਕੋਈ ਸ਼ੱਕੀ ਵੇਰਵਾ ਜਾਰੀ ਨਹੀਂ ਕੀਤਾ ਗਿਆ ਹੈ।

Related News

ਕੈਨੇਡਾ ਵਿੱਚ ਬੁੱਧਵਾਰ ਨੂੰ ਕੋਰੋਨਾ ਦੇ 5000 ਤੋਂ ਵੱਧ ਮਾਮਲੇ ਆਏ ਸਾਹਮਣੇ

Vivek Sharma

ਕੈਨੇਡਾ ‘ਚ ਗੋਰੇ ਨੇ ਸਿੱਖ ‘ਤੇ ਕੀਤੀਆਂ ਨਸਲੀ ਟਿੱਪਣੀਆਂ

Rajneet Kaur

ਕੈਨੇਡਾ ‘ਚ ਸ਼ੁੱਕਰਵਾਰ ਨੂੰ ਕੋਵਿਡ 19 ਮਾਮਲਿਆ ਨੇ 840,000 ਅੰਕੜੇ ਨੂੰ ਕੀਤਾ ਪਾਰ

Rajneet Kaur

Leave a Comment