channel punjabi
International News North America

ਕੋਰੋਨਾ ਵਾਇਰਸ ਦਰਵਾਜ਼ੇ ਦੇ ਹੈਂਡਲਜ ਜਾਂ ਲਾਈਟ ਸਵਿੱਚਾਂ ਵਰਗੀਆਂ ਸਤ੍ਹਾ ਦੁਆਰਾ ਨਹੀਂ ਫੈਲਦਾ: ਖੋਜ

ਕੋਰੋਨਾ ਵਾਇਰਸ ਦਾ ਕਹਿਰ ਜਿਥੈ ਲਗਾਤਾਰ ਵਧਦਾ ਜਾ ਰਿਹਾ ਹੈ । ਉਥੇ ਹੀ ਹੁਣ ਥੌੜੀ ਬਹੁਤੀ ਰਾਹਤ ਵਾਲੀ ਖਬਰ ਵੀ ਸਾਹਮਣੇ ਆਈ ਹੈ। ਨਵੀਂ ਖੋਜ ਨੇ ਖੁਲਾਸਾ ਕੀਤਾ ਹੈ ਕਿ ਕੋਰੋਨਾ ਵਾਇਰਸ ਦਰਵਾਜ਼ੇ ਦੇ ਹੈਂਡਲਜ ਜਾਂ ਲਾਈਟ ਸਵਿੱਚਾਂ ਵਰਗੀਆਂ ਸਤ੍ਹਾ ਦੁਆਰਾ ਨਹੀਂ ਫੈਲਦਾ ਹੈ।

ਕੈਲੀਫੋਰਨੀਆ ਯੂਨੀਵਰਸਿਟੀ ਵਿਚ ਦਵਾਈ ਦੀ ਪ੍ਰੋਫੈਸਰ ਮੋਨਿਕਾ ਗਾਂਧੀ ਨੇ ਕਿਹਾ, ਕਿ ਸਤ੍ਹਾ ਦਾ ਮੁੱਦਾ ਅਵੱਸ਼ਕ ਦੂਰ ਹੋ ਗਿਆ ਹੈ’। ਉਨ੍ਹਾਂ ਕਿਹਾ ਕਿ ਸਤ੍ਹਾ ਤੇ ਬਚਿਆ ਕੋਈ ਵੀ ਵਾਇਰਸ ਆਮ ਤੌਰ ਤੇ ਇੰਨਾ ਜ਼ਿਆਦਾ ਤਾਕਤਵਰ ਨਹੀਂ ਹੁੰਦਾ ਕਿ ਉਹ ਲੋਕਾਂ ਨੂੰ ਬਿਮਾਰ ਕਰ ਦੇਵੇ। ਇਸ ਸੋਧ ਤੋਂ ਪਤਾ ਚੱਲਿਆ ਹੈ ਕਿ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਹੱਥ ਧੋਣ ਅਤੇ ਆਪਣੇ ਚਿਹਰੇ ਨੂੰ ਨਾ ਛੁਹਣ ਵਰਗੇ ਕਦਮਾਂ ਤੋਂ ਜ਼ਿਆਦਾ ਕਾਰਗਰ ਸਮਾਜਕ ਦੂਰੀ ਅਤੇ ਮਾਸਕ ਪਹਿਨਣਾ ਹੈ।

ਉਨ੍ਹਾਂ ਕਿਹਾ ਕਿ ਇਸਦਾ ਇਹ ਵੀ ਅਰਥ ਹੈ ਕਿ ਐਂਟੀਬੈਕਟੀਰੀਅਲ ਸਪਰੇਅ ਨਾਲ ਨਿਰੰਤਰ ਸਤ੍ਹਾ ਤੇ ਛਿੜਕਾਅ ਕਰਨਾ – ਜਿਵੇਂ ਕਿ ਬਹੁਤ ਸਾਰੇ ਮਹਾਂਮਾਰੀ ਦੇ ਦੌਰਾਨ ਕੀਤੇ ਗਏ ਹਨ -ਬੇਲੋੜੇ ਹੋ ਸਕਦਾ ਹੈ।

ਪ੍ਰੋਫੈਸਰ ਗਾਂਧੀ ਨੇ ਯੂਐਸ ਦੀ ਵਿਗਿਆਨ ਵੈਬਸਾਈਟ ਨੋਟੀਲਸ (Nautilus) ਨੂੰ ਕਿਹਾ: ‘ਇਹ ਸਤ੍ਹਾ ਰਾਹੀਂ ਨਹੀਂ ਫੈਲਦਾ ਹੈ। ‘ਫੋਮਾਈਟ ਸੰਚਾਰ ( fomite transmission) ਬਾਰੇ ਮਹਾਂਮਾਰੀ ਦੀ ਸ਼ੁਰੂਆਤ ਵਿੱਚ ਬਹੁਤ ਡਰ ਸੀ।

Related News

ਕੈਨੇਡਾ ‘ਚ ਦਾਖਲ ਹੋਣ ਸਮੇਂ ਕੁਆਰਨਟੀਨ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਲੋਕਾਂ ਖਿਲਾਫ ਹੋਵੇਗੀ ਜ਼ਰੂਰ ਕਾਰਵਾਈ: ਪ੍ਰੀਮੀਅਰ ਡੱਗ ਫੋਰਡ

Rajneet Kaur

ਟਰੰਪ ਨੇ ਚੋਣ ਪ੍ਰਚਾਰ ਮੁਹਿੰਮ ‘ਚ ਲਿਆਂਦੀ ਤੇਜ਼ੀ, ਆਪਣੇ ਕੈਂਪੇਨ ਮੈਨੇਜਰ ਨੂੰ ਬਦਲਿਆ

Vivek Sharma

ਅਮਰੀਕਾ ਵੀ ਚੱਲਿਆ ਭਾਰਤ ਵਾਲੀ ਰਾਹ : ਚੀਨੀ ਐਪਸ TikTok, WeChat ‘ਤੇ ਐਤਵਾਰ ਤੋਂ U.S. ਵਿੱਚ ਪਾਬੰਦੀ

Vivek Sharma

Leave a Comment