Channel Punjabi
Canada International News North America Uncategorized

ਕੈਨੇਡਾ ‘ਚ ਪੜਨ ਗਏ ਨੌਜਵਾਨ ਦੀ ਸੁੱਤੇ ਪਏ ਹੋਈ ਮੌਤ

ਕੈਨੇਡਾ ਤੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਆਪਣੇ ਭਵਿਖ ਨੂੰ ਬਹਿਤਰ ਬਨਾਉਣ ਲਈ ਕਪੁਰਥਲਾ ਦਾ ਨੌਜਵਾਨ ਕੁਲਜੀਤ ਸਿੰਘ ਜੋ ਡੇਢ ਸਾਲ ਪਹਿਲਾਂ ਕੈਨੇਡਾ ਆਇਆ ਸੀ ਅਤੇ ਕਿਚਨਰ ਓਂਟਾਰੀਓ ਦੇ ਕਾਨੇਸਟੋਗਾ ਕਾਲਜ ‘ਚ ਪੜਾਈ ਕਰ ਰਿਹਾ ਸੀ। ਪਰ ਬੀਤੀ ਰਾਤ ਉਹ 9 ਵਜੇ ਕੰਮ ਤੋਂ ਘਰ ਵਾਪਸ ਆਇਆ ਅਤੇ ਸੋ ਗਿਆ। ਸੁੱਤੇ ਪਏ ਨੌਜਵਾਨ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸਦੀ ਮੌਤ ਹੋ ਗਈ।

ਨੌਜਵਾਨ ਕਪੂਰਥਲਾ ਦਾ ਰਹਿਣਾ ਵਾਲਾ ਸੀ। ਉਸਦੇ ਪਿਤਾ ਦਾ ਨਾਂ ਬਲਵਿੰਦਰ ਸਿੰਘ ਤੇ ਉਹ ਕਪੁਰਥਲਾ ਦੀ ਨਾਮਦੇਵ ਕਾਲੋਨੀ ‘ਚ ਰਹਿੰਦੇ ਹਨ। ਨੌਜਵਾਨ ਤਿੰਨ ਭੈਣਾ ਦਾ ਇਕਲੋਤਾ ਭਰਾ ਸੀ। ਪਰਿਵਾਰ ‘ਤੇ ਇਸ ਸਮੇਂ ਦੁਖਾਂ ਦਾ ਪਹਾੜ ਗਿੱਰ ਗਿਆ ਹੈ।

Related News

ਅਮਰੀਕੀ ਰਾਸ਼ਟਰਪਤੀ ਨੇ ਮਰਹੂਮ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਡਾਕਖਾਨੇ ਨੂੰ ਦਿੱਤੀ ਮਨਜ਼ੂਰੀ

Vivek Sharma

ਟੋਰਾਂਟੋ ਵਿੱਚ ਘਰਾਂ ਦੀਆਂ ਕੀਮਤਾਂ ‘ਚ ਵੱਡਾ ਉਛਾਲ,ਘਰ ਦੀ ਔਸਤ ਕੀਮਤ ਇੱਕ ਮਿਲੀਅਨ ਡਾਲਰ ਦੇ ਮਾਰਕੇ ਤੋਂ ਹੋਈ ਪਾਰ!

Vivek Sharma

ਟੋਰਾਂਟੋ ਵਿੱਚ 20 ਤੋਂ ਵੱਧ ਸਕੂਲ ਕੋਵਿਡ -19 ਆਉਟਬ੍ਰੇਕ ਕਾਰਨ ਬੰਦ

Rajneet Kaur

Leave a Comment

[et_bloom_inline optin_id="optin_3"]