Channel Punjabi
Canada International News North America

ਕਿਉਬਿਕ’ਚ ਕੋਵਿਡ 19 ਕੇਸਾਂ ਦੀ ਗਿਣਤੀ 1ਲੱਖ ਤੋਂ ਪਾਰ

ਕਿਉਬਿਕ ਨੇ ਐਤਵਾਰ ਤੱਕ ਕੋਵਿਡ -19 ਦੇ 1,00,000 ਅੰਕੜੇ ਨੂੰ ਪਾਰ ਕਰ ਲਿਆ ਹੈ।

ਸੂਬੇ ਨੇ ਪਿਛਲੇ 24 ਘੰਟਿਆਂ ਦੌਰਾਨ 879 ਨਵੇਂ ਕੇਸਾਂ ਦੀ ਰਿਪੋਰਟ ਕੀਤੀ। ਜਦੋਂ ਕਿ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਇਸ ਦੇ ਕੁਲ ਕੋਵਿਡ 19 ਦੇ 100,114 ਕੇਸ ਹੋ ਗਏ ਹਨ। ਸਿਹਤ ਅਧਿਕਾਰੀ ਦਾ ਕਹਿਣਾ ਹੈ ਕਿ ਕੁੱਲ ਕੋਵਿਡ 19 ਦੇ 6,143 ਕੇਸ ਸਾਹਮਣੇ ਆਏ ਹਨ ਅਤੇ 11 ਮੌਤਾਂ ਹੋਈਆਂ ਹਨ। ਇਹਨਾਂ ਅਤਿਰਿਕਤ ਮੌਤਾਂ ਵਿਚੋਂ ਪੰਜ ਪਿਛਲੇ 24 ਘੰਟਿਆਂ ਵਿੱਚ ਹੋਈਆਂ, ਪੰਜ ਦੀ ਮੌਤ 18 ਅਕਤੂਬਰ ਤੋਂ 23 ਅਕਤੂਬਰ ਦੇ ਦਰਮਿਆਨ ਹੋਈ ਅਤੇ ਇੱਕ ਅਣਜਾਣ ਤਾਰੀਖ ਨੂੰ ਹੋਈ। ਉਨ੍ਹਾਂ ਦਸਿਆ ਕਿ ਹਸਪਤਾਲ ‘ਚ 97 ਲੋਕ ਗੰਭੀਰ ਦੇਖਭਾਲ ‘ਚ ਹਨ।

Related News

ਕੈਨੇਡਾ ਵਾਸੀਆਂ ਨੂੰ ਕੋਰੋਨਾ ਦਾ ਟੀਕਾ ਤਾਂ ਚਾਹੀਦਾ ਹੈ, ਪਰ ਉਹ ਇਸ ਨੂੰ ਲਾਜ਼ਮੀ ਕਰਨ ਦੇ ਹੱਕ ਵਿੱਚ ਨਹੀਂ : ਸਰਵੇਖਣ

Vivek Sharma

ਭਾਰਤ ਅਤੇ ਕੈਨੇਡਾ ਦਰਮਿਆਨ ਏਅਰ ਬੱਬਲ ਸਮਝੌਤੇ ਤਹਿਤ ਉਡਾਣਾਂ 15 ਅਗਸਤ ਤੋਂ ਹੋਣਗੀਆਂ ਸ਼ੁਰੂ

Rajneet Kaur

ਲੇਬਨਾਨ ਦੀ ਸਰਕਾਰ ਨੇ ਦਿੱਤਾ ਅਸਤੀਫ਼ਾ! PM ਹਸਨ ਦਿਆਬ ਨੇ ਆਪਣੀ ਕੈਬਨਿਟ ਸਮੇਤ ਅਸਤੀਫ਼ਾ ਰਾਸ਼ਟਰਪਤੀ ਨੂੰ ਸੌਂਪਿਆ

Vivek Sharma

Leave a Comment

[et_bloom_inline optin_id="optin_3"]