channel punjabi
Canada International News North America

ਓਨਟਾਰੀਓ ਦੇ ਸਾਬਕਾ ਪ੍ਰੋਵਿੰਸ਼ੀਅਲ ਪੁਲਿਸ ਸੁਪਰਡੈਂਟ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ਲਈ ਕੀਤਾ ਗਿਆ ਚਾਰਜ

ਉਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਇੱਕ ਸਾਬਕਾ ਸੁਪਰਡੈਂਟ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਹਨ।

ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਦਾ ਕਹਿਣਾ ਹੈ ਕਿ ਜੁਲਾਈ 2020 ਵਿਚ ਇਕ ਔਰਤ ਨਾਲ ਕੁੱਟਮਾਰ ਕੀਤੇ ਜਾਣ ਬਾਰੇ ਇਸ ਨਾਲ ਸੰਪਰਕ ਕੀਤਾ ਗਿਆ ਸੀ।
ਕਥਿਤ ਘਟਨਾ ਫਰਵਰੀ 2014 ਵਿਚ ਟੋਰਾਂਟੋ ਵਿਚ ਵਾਪਰੀ ਸੀ। ਵਿਲਿਅਮ ਪ੍ਰਾਈਸ ਵਿਰੁੱਧ ਜਿਨਸੀ ਸ਼ੋਸ਼ਣ ਦਾ ਇਕ ਦੋਸ਼ ਲੱਗਾਇਆ ਗਿਆ ਹੈ ਅਤੇ SIU ਦਾ ਕਹਿਣਾ ਹੈ ਕਿ ਉਸ ਨੂੰ ਮਾਰਚ ਦੇ ਸ਼ੁਰੂ ਵਿਚ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਓਨਟਾਰੀਓ ਦੀ ਪੁਲਿਸ ਨਿਗਰਾਨੀ ਦਾ ਕਹਿਣਾ ਹੈ ਕਿ ਉਹ ਦੋਸ਼ਾਂ ਬਾਰੇ ਕੋਈ ਹੋਰ ਟਿੱਪਣੀ ਨਹੀਂ ਕਰਨਗੇ ਕਿਉਂਕਿ ਇਹ ਮਾਮਲਾ ਹੁਣ ਅਦਾਲਤ ਦੇ ਸਾਹਮਣੇ ਹੈ।

Related News

ਕੋਰੋਨਾ ਗਾਈਡਲਾਇੰਸ ਦਾ ਪਾਲਣ ਨਾ ਕਰਨ ‘ਤੇ ਇਵਾਂਕਾ ਟਰੰਪ ਨੂੰ ਬੱਚਿਆਂ ਨੂੰ ਸਕੂਲ ਤੋਂ ਹਟਾਉਣਾ ਪਿਆ

Vivek Sharma

ਕਿਉਬਿਕ’ਚ ਕੋਵਿਡ 19 ਕੇਸਾਂ ਦੀ ਗਿਣਤੀ 1ਲੱਖ ਤੋਂ ਪਾਰ

Rajneet Kaur

‘ਬਲੈਕ ਲਿਵਜ਼ ਮੈਟਰ’ ਮੁਹਿੰਮ ਦੇ ਸੰਬੰਧ ਵਿੱਚ ਸਥਾਪਤ ਹੋਣਗੇ ਆਰਟ ਵਰਕ

Vivek Sharma

Leave a Comment