International News USAਇਲੈਕਟੋਰਲ ਵੋਟ ‘ਚ ਹਾਰਿਆ ਤਾਂ ਛੱਡਾਂਗਾ ਵ੍ਹਾਈਟ ਹਾਊਸ : ਟਰੰਪVivek SharmaNovember 27, 2020November 27, 2020 by Vivek SharmaNovember 27, 2020November 27, 20200 ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਵਾਰ ਦੀਆਂ ਚੋਣਾਂ ਵਿੱਚ ਆਪਣੀ ਹਾਰ ਹੁਣ ਵੀ ਮੰਨਦੇ ਨਹੀਂ ਜਾਪ ਰਹੇ। ਟਰੰਪ ਨੇ ਹੁਣ ਇਕ ਨਵਾਂ ਪੈਂਤੜਾ
International News USAਅਮਰੀਕੀ ਰਾਸ਼ਟਰਪਤੀ ਚੋਣ ਨਤੀਜੇ : ਜੋ ਬਿਡੇਨ ਨੇ ਹਾਸਲ ਕੀਤੀ ਵੱਡੀ ਲੀਡVivek SharmaNovember 4, 2020November 4, 2020 by Vivek SharmaNovember 4, 2020November 4, 20200 ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਸ਼ੁਰੂਆਤ ਵਿੱਚ ਜਿਥੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਲੀਡ ਹਾਸਲ ਕਰ ਰਹੇ ਸਨ, ਉਥੇ ਹੀ
International NewsU.S. PRESIDENT ELECTION: ਕੁਝ ਸੂਬਿਆਂ ‘ਚ ਵੋਟਿੰਗ ਦਾ ਕੰਮ ਮੁਕੰਮਲ, ਸ਼ੁਰੂਆਤੀ ਰੁਝਾਨ ਮਿਲਣੇ ਸ਼ੁਰੂVivek SharmaNovember 4, 2020November 4, 2020 by Vivek SharmaNovember 4, 2020November 4, 20200 ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਦਾ ਕੰਮ ਆਖਰੀ ਪੜਾਅ ਵੱਲ ਹੈ। ਕੁਝ ਸੂਬਿਆਂ ਵਿੱਚ ਵੋਟਿੰਗ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਜਦੋਂ ਕਿ
International News USAU.S. ਰਾਸ਼ਟਰਪਤੀ ਚੋਣਾਂ ‘ਚ ਸਿਰਫ਼ ਇੱਕ ਦਿਨ ਬਾਕੀ: ਟਰੰਪ ਅਤੇ ਬਿਡੇਨ ਵੱਲੋਂ ਆਪੋ-ਆਪਣੀ ਜਿੱਤ ਦੇ ਦਾਅਵੇ, ਓਬਾਮਾ ਨੇ ਟਰੰਪ ਨੂੰ ਲਾਏ ਰਗੜੇVivek SharmaNovember 2, 2020November 2, 2020 by Vivek SharmaNovember 2, 2020November 2, 20200 ਵਾਸ਼ਿੰਗਟਨ : ਅਮਰੀਕਾ ਵਿਚ ਰਾਸ਼ਟਰਪਤੀ ਚੋਣ ਦਾ ਪ੍ਰਚਾਰ ਆਖਰੀ ਪੜਾਅ ‘ਤੇ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਦੂਜੀ ਪਾਰੀ ਲਈ ਵੱਡੀ ਜਿੱਤ ਅਤੇ ਜੋ ਬਿਡੇਨ ਟਰੰਪ
International News USAਮੇਲਾਨੀਆ ਟਰੰਪ ਨੇ ਪਤੀ ਡੋਨਾਲਡ ਟਰੰਪ ਦੇ ਹੱਕ ਵਿੱਚ ਕੀਤਾ ਪ੍ਰਚਾਰ, ਟਰੰਪ ਦੇ ਹੱਥਾਂ ਵਿੱਚ ਅਮਰੀਕਾ ਸੁਰੱਖਿਅਤ : ਮੇਲਾਨੀਆVivek SharmaOctober 31, 2020October 31, 2020 by Vivek SharmaOctober 31, 2020October 31, 20200 ਵਾਸ਼ਿੰਗਟਨ : ਦੋ ਦਿਨਾਂ ਬਾਅਦ ਹੋਣ ਜਾ ਰਹੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਦੋਵੇਂ ਹੀ ਪ੍ਰਮੁੱਖ ਉਮੀਦਵਾਰਾਂ ਵੱਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ। ਅਮਰੀਕਾ ਦੀ
International News USAUS PRESIDENT ELECTION : ਰੂਸ ‘ਤੇ ਮੁੜ ਲੱਗੇ ਰਾਸ਼ਟਰਪਤੀ ਚੋਣਾਂ ਵਿਚ ਦਖਲਅੰਦਾਜ਼ੀ ਦੇ ਦੋਸ਼, ਈਰਾਨ ‘ਤੇ ਵੀ ਅਮਰੀਕੀ ਖ਼ੁਫ਼ੀਆ ਏਜੰਸੀਆਂ ਦੀ ਨਜ਼ਰVivek SharmaOctober 23, 2020October 23, 2020 by Vivek SharmaOctober 23, 2020October 23, 20200 ਵਾਸ਼ਿੰਗਟਨ: ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਨੂੰ ਸਿਰਫ਼ ਦੱਸ ਦਿਨ ਦਾ ਸਮਾਂ ਬਾਕੀ ਹੈ, ਅਜਿਹੇ ਵਿਚ ਸਿਆਸੀ ਹਲਚਲ ਪੂਰੇ ਸਿਖਰਾਂ ‘ਤੇ ਹੈ । ਇਸ ਵਿਚਾਲੇ ਅਮਰੀਕੀ
International News USAUS PRESIDENT ELECTION: ਇਸ ਵਾਰ ਦੀ ਚੋਣਾਂ ‘ਚ ਭਾਰਤੀਆਂ ਦੀ ਭੂਮਿਕਾ ਅਹਿਮ, ਅਮਰੀਕੀ ਸੰਸਦ ‘ਚ ਵੱਧ ਸਕਦੇ ਨੇ ਭਾਰਤਵੰਸ਼ੀVivek SharmaOctober 19, 2020October 19, 2020 by Vivek SharmaOctober 19, 2020October 19, 20200 ਵਾਸ਼ਿੰਗਟਨ : ਅਮਰੀਕਾ ਦੀਆਂ ਇਸ ਵਾਰ ਦੀ ਰਾਸ਼ਟਰਪਤੀ ਚੋਣ ‘ਚ ਭਾਰਤੀ ਅਮਰੀਕੀਆਂ ਦੀ ਭੂਮਿਕਾ ਬੇਹੱਦ ਅਹਿਮ ਮੰਨੀ ਜਾ ਰਹੀ ਹੈ। ਇਕ ਅੰਦਾਜ਼ੇ ਅਨੁਸਾਰ 20 ਲੱਖ
International Newsਰਾਸ਼ਟਰਪਤੀ ਚੋਣ ਜੇ ਬਿਡੇਨ ਜਿੱਤੇ ਤਾਂ ਮੈਨੂੰ ਛੱਡਣਾ ਪੈ ਸਕਦਾ ਹੈ ਅਮਰੀਕਾ : ਟਰੰਪVivek SharmaOctober 17, 2020October 17, 2020 by Vivek SharmaOctober 17, 2020October 17, 20200 ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇ ਉਹ ਤਿੰਨ ਨਵੰਬਰ ਦੀ ਚੋਣ ਬਿਡੇਨ ਦੇ ਮੁਕਾਬਲੇ ਹਾਰ ਜਾਂਦੇ ਹਨ ਤਾਂ ਉਨ੍ਹਾਂ ਨੂੰ
International News USAਅਮਰੀਕੀ ਰਾਸ਼ਟਰਪਤੀ ਚੋਣ : ਵੱਡੇ ਆਗੂ ਇੱਕ-ਦੂਜੇ ‘ਤੇ ਕਰ ਰਹੇ ਨੇ ਸ਼ਬਦੀ ਹਮਲੇVivek SharmaSeptember 20, 2020September 20, 2020 by Vivek SharmaSeptember 20, 2020September 20, 20200 ਨਿਊਯਾਰਕ : ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਕਰੀਬ 44 ਦਿਨ ਬਾਕੀ ਰਹਿ ਗਏ ਹਨ । ਇਸ ਵਿਚਾਲੇ ਡੈਮੋਕਰੇਟ ਅਤੇ ਰੀਪਬਲਿਕਨ ਦੋਹਾਂ ਪਾਰਟੀਆਂ ਦੇ
International News North America USAਅਮਰੀਕੀ ਰਾਸ਼ਟਰਪਤੀ ਚੋਣਾਂ : ਚੋਣ ਦੰਗਲ ਵਿੱਚ ਇੱਕ ਦੂਜੇ ਨੂੰ ਪਟਖਣੀ ਦੇਣ ਲਈ ਟਰੰਪ ਅਤੇ ਬਿਡੇਨ ਨੇ ਲਾਇਆ ਜੋ਼ਰVivek SharmaSeptember 3, 2020September 3, 2020 by Vivek SharmaSeptember 3, 2020September 3, 20200 ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਲਈ ਸਜਿਆ ਸਿਆਸੀ ਅਖਾੜਾ ਟਰੰਪ ਅਤੇ ਬਿਡੇਨ ਨੇ ਇੱਕ ਦੂਜੇ ‘ਤੇ ਸ਼ਬਦੀ ਹਮਲੇ ਕੀਤੇ ਤੇਜ਼ ਸਰਵੇਖਣ ਤੋਂ ਬਾਅਦ ਸਿਆਸੀ ਮਾਹੌਲ ਵਿੱਚ