Canada International News North Americaਬਰੈਂਪਟਨ ‘ਚ ਹੋਈ ਗੋਲੀਬਾਰੀ ‘ਚ 20 ਸਾਲਾਂ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀRajneet KaurDecember 18, 2020December 18, 2020 by Rajneet KaurDecember 18, 2020December 18, 20200 ਪੀਲ ਪੁਲਿਸ ਦਾ ਕਹਿਣਾ ਹੈ ਕਿ ਵੀਰਵਾਰ ਦੀ ਰਾਤ ਬਰੈਂਪਟਨ ਵਿੱਚ ਹੋਈ ਗੋਲੀਬਾਰੀ ਵਿੱਚ 20 ਸਾਲਾਂ ਦਾ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ
Canada International News North Americaਸਕਾਰਬੋਰੋ ਗੋਲੀਬਾਰੀ ‘ਚ ਇਕ ਵਿਅਕਤੀ ਜ਼ਖਮੀRajneet KaurDecember 17, 2020December 17, 2020 by Rajneet KaurDecember 17, 2020December 17, 20200 30 ਸਾਲਾਂ ਦਾ ਇੱਕ ਵਿਅਕਤੀ ਬੁੱਧਵਾਰ ਰਾਤ ਨੂੰ ਸਕਾਰਬੋਰੋ ਵਿੱਚ ਇੱਕ ਗੋਲੀਬਾਰੀ ਵਿੱਚ ਜ਼ਖਮੀ ਹੋ ਗਿਆ ਸੀ। ਸ਼ਾਮ 9 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਹੀ
Canada International News North Americaਡਾਊਨਟਾਊਨ ਓਸ਼ਵਾ ‘ਚ ਵਾਪਰੀ ਦੋਹਰੀ ਸ਼ੂਟਿੰਗ ਦੀ ਘਟਨਾ ‘ਚ ਇੱਕ ਵਿਅਕਤੀ ਦੀ ਮੌਤRajneet KaurDecember 1, 2020December 1, 2020 by Rajneet KaurDecember 1, 2020December 1, 20200 ਡਾਊਨਟਾਊਨ ਓਸ਼ਵਾ ਵਿੱਚ ਵਾਪਰੀ ਦੋਹਰੀ ਸ਼ੂਟਿੰਗ ਦੀ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਦਰਹਾਮ ਰੀਜਨਲ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕਈ ਗੋਲੀਆਂ
Canada International News North Americaਵੋਹਾਨ: ਸ਼ੂਟਿੰਗ ਦੇ ਸਬੰਧ ਵਿੱਚ 23 ਸਾਲਾ ਨੌਜਵਾਨ ਗ੍ਰਿਫਤਾਰ, ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲRajneet KaurNovember 25, 2020November 25, 2020 by Rajneet KaurNovember 25, 2020November 25, 20200 ਵੋਹਾਨ ਵਿੱਚ ਤੜ੍ਹਕਸਾਰ ਹੋਈ ਸ਼ੂਟਿੰਗ ਦੇ ਸਬੰਧ ਵਿੱਚ ਜਾਂਚ ਲਈ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਨੂੰ ਸੱਦਿਆ ਗਿਆ। ਯੌਰਕ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਇਹ ਸ਼ੂਟਿੰਗ
International News North America15 ਸਾਲਾ ਕਿਸ਼ੋਰ ਨੇ ਵਿਸਕੌਨਸਿਨ ਸ਼ਾਪਿੰਗ ਮਾਲ ‘ਚ ਕੀਤੀ ਗੋਲੀਬਾਰੀ,8 ਲੋਕ ਜ਼ਖ਼ਮੀRajneet KaurNovember 23, 2020November 23, 2020 by Rajneet KaurNovember 23, 2020November 23, 20200 ਅਮਰੀਕਾ ਦੇ ਵਿਸਕੌਨਸਿਨ ਵਿਚ ਸ਼ਾਪਿੰਗ ਮਾਲ ਵਿਚ 15 ਸਾਲਾ ਕਿਸ਼ੋਰ ਨੇ ਗੋਲੀਬਾਰੀ ਕੀਤੀ ।ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਹਿਰਾਸਤ ‘ਚ ਲੈ ਲਿਆ ਹੈ। ਇਸ
Canada International News North Americaਟੋਰਾਂਟੋ ‘ਚ ਰਨੀਮੇਡ ਰੋਡ ਅਤੇ ਲਿਵਰਪੂਲ ਸਟਰੀਟ ‘ਤੇ ਹੋਈ ਗੋਲੀਬਾਰੀ ‘ਚ ਇੱਕ ਵਿਅਕਤੀ ਜ਼ਖ਼ਮੀRajneet KaurNovember 11, 2020November 11, 2020 by Rajneet KaurNovember 11, 2020November 11, 20200 ਟੋਰਾਂਟੋ : ਟੋਰਾਂਟੋ ਵਿਚ ਅੱਧੀ ਰਾਤੀਂ ਹੋਈ ਇੱਕ ਗੋਲੀਬਾਰੀ ਦੀ ਘਟਨਾ ‘ਚ ਇਕ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਟੋਰਾਂਟੋ ਪੁਲਿਸ ਮੁਤਾਬਕ ਰਾਤ 11.15 ਵਜੇ
Canada International News North Americaਡੈੱਨਫੋਰਥ ਐਵੇਨਿਊ ਅਤੇ ਵਿਕਟੋਰੀਆ ਪਾਰਕ ਐਵੇਨਿਊ ਨੇੜੇ ਇਕ ਪਾਰਕਿੰਗ ‘ਚ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤRajneet KaurOctober 26, 2020October 26, 2020 by Rajneet KaurOctober 26, 2020October 26, 20200 ਟੋਰਾਂਟੋ: ਡੈੱਨਫੋਰਥ ਐਵੇਨਿਊ ਅਤੇ ਵਿਕਟੋਰੀਆ ਪਾਰਕ ਐਵੇਨਿਊ ਨੇੜੇ LCBO ਪਾਰਕਿੰਗ ਵਿੱਚ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ। ਟੋਰਾਂਟੋ ਪੁਲਿਸ ਨੇ ਤਕਰੀਬਨ ਸ਼ਾਮ
Canada International News North Americaਥੌਰਨਹਿੱਲ ਗੋਲੀਕਾਂਡ ‘ਚ ਇੱਕ 36 ਸਾਲਾ ਵਿਅਕਤੀ ਜ਼ਖ਼ਮੀ,ਦੋਸ਼ੀ ਗ੍ਰਿਫਤਾਰRajneet KaurOctober 24, 2020October 24, 2020 by Rajneet KaurOctober 24, 2020October 24, 20200 ਥੌਰਨਹਿੱਲ ਵਿੱਚ ਬੀਤੀ ਰਾਤ ਵਾਪਰੇ ਗੋਲੀਕਾਂਡ ਵਿੱਚ ਇੱਕ 36 ਸਾਲਾ ਵਿਅਕਤੀ ਜ਼ਖ਼ਮੀ ਹੋ ਗਿਆ ਤੇ ਇੱਕ ਹੋਰ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ।
Canada International News North Americaਹਿਊਸਟਨ ‘ਚ ਇਕ ਘਰੇਲੂ ਮਸਲੇ ਨੂੰ ਨਜਿਠਣ ਗਏ ਪੁਲਿਸ ਵਾਲਿਆ ‘ਤੇ ਵਿਅਕਤੀ ਨੇ ਚਲਾਈਆਂ ਗੋਲੀਆਂ, ਇਕ ਪੁਲਿਸ ਅਧਿਕਾਰੀ ਦੀ ਮੌਤ, ਇਕ ਜ਼ਖਮੀRajneet KaurOctober 21, 2020October 21, 2020 by Rajneet KaurOctober 21, 2020October 21, 20200 ਹਿਊਸਟਨ ‘ਚ ਇਕ ਘਰੇਲੂ ਮਸਲੇ ਨੂੰ ਨਜਿਠਣ ਗਏ ਪੁਲਿਸ ਵਾਲਿਆ ‘ਤੇ ਵਿਅਕਤੀ ਨੇ ਗੋਲੀਆਂ ਚਲਾ ਦਿਤੀਆਂ। ਜਿਸ ਦੌਰਾਨ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ
Canada International News North Americaਟੋਰਾਂਟੋ ਦੇ ਇੱਕ ਸਕੂਲ ‘ਚ ਸ਼ੂਟਿੰਗ ਦੀ ਧਮਕੀ ਦੇਣ ਵਾਲੇ ਵਿਅਕਤੀ ਦੀ ਪੁਲਿਸ ਨੇ ਤਸਵੀਰ ਕੀਤੀ ਜਾਰੀRajneet KaurOctober 20, 2020October 20, 2020 by Rajneet KaurOctober 20, 2020October 20, 20200 ਟੋਰਾਂਟੋ ਦੇ ਇੱਕ ਸਕੂਲ (ਜਿਸ ਦਾ ਨਾਂ ਨਹੀਂ ਦੱਸਿਆ ਗਿਆ) ਵਿੱਚ ਸ਼ੂਟਿੰਗ ਕਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਖਿਲਾਫ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ