International News North America Stickyਕੈਲੀਫੋਰਨੀਆਂ ਦੀਆਂ ਸੰਗਤਾਂ ਨੂੰ ਗੁਰੁਦੁਆਰਾ ਸਾਹਿਬ ਨਾ ਆਉਣ ਦੀ ਕੀਤੀ ਅਪੀਲteam punjabiJune 21, 2020 by team punjabiJune 21, 20200 ਸੈਨਹੋਜੇ: ਕੈਲੀਫੋਨੀਆਂ ਦੇ ਸੈਨਹੋਜੇ ਗੁਰਦੁਆਰਾ ਸਾਹਿਬ ਨੂੰ ਕੁਝ ਦਿਨ੍ਹਾਂ ਲਈ ਬੰਦ ਕਰ ਦਿਤਾ ਗਿਆ ਹੈ।ਇਹ ਫੈਸਲਾ ਕੋਵਿਡ-19 ਦੀ ਭਿਆਨਕ ਬਿਮਾਰੀ ਦੇ ਚਲਦਿਆ ਲਿਆ ਗਿਆ ਹੈ।