Canada International News North Americaਬ੍ਰਾਜ਼ੀਲ ਵਿੱਚ ਉਤਪੰਨ ਹੋਣ ਵਾਲਾ COVID-19 ਵੇਰੀਐਂਟ ਦਾ ਪਹਿਲਾ ਕੇਸ ਟੋਰਾਂਟੋ ਤੋਂ ਆਇਆ ਸਾਹਮਣੇRajneet KaurFebruary 9, 2021February 9, 2021 by Rajneet KaurFebruary 9, 2021February 9, 20210 ਓਨਟਾਰੀਓ ਵਿੱਚ ਬ੍ਰਾਜ਼ੀਲ ਵਿੱਚ ਉਤਪੰਨ ਹੋਣ ਵਾਲਾ COVID-19 ਵੇਰੀਐਂਟ ਦਾ ਪਹਿਲਾ ਕੇਸ ਐਤਵਾਰ ਨੂੰ ਟੋਰਾਂਟੋ ਵਿੱਚ ਪਾਇਆ ਗਿਆ। ਜਿਸ ਤੋਂ ਇੱਕ ਦਿਨ ਪਹਿਲਾਂ ਐਮਰਜੈਂਸੀ ਦੀ
International Newsਵੈਕਸੀਨ ਲਈ ਭਾਰਤ ਦਾ ਬੂਹਾ ਖੜਕਾ ਰਹੀ ਹੈ ਅੱਧੀ ਦੁਨੀਆ ! ਵੈਕਸੀਨ ਲਈ ਬ੍ਰਾਜ਼ੀਲ ਨੇ ਭੇਜਿਆ ਵਿਸ਼ੇਸ਼ ਜਹਾਜ਼Vivek SharmaJanuary 22, 2021January 22, 2021 by Vivek SharmaJanuary 22, 2021January 22, 20210 ਨਵੀਂ ਦਿੱਲੀ : ਭਾਰਤ ‘ਚ ਕੋਰੋਨਾ ਖ਼ਿਲਾਫ਼ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਹੋਰ ਦੇਸ਼ਾਂ ‘ਚ ਵੀ ਇਸ ਦੀ ਮੰਗ ਜ਼ੋਰ ਫੜਨ ਲੱਗੀ ਹੈ। ਸਥਿਤੀ
International News USAਲੈਟਿਨ ਅਮਰੀਕਾ ‘ਚ ਹੁਣ ਵੀ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਾਮਲੇVivek SharmaSeptember 12, 2020 by Vivek SharmaSeptember 12, 20200 ਲੈਟਿਨ ਅਮਰੀਕਾ ‘ਚ 80 ਲੱਖ ਤੋਂ ਵੱਧ ਕੋਰੋਨਾ ਪੀੜਤ ਕੁਝ ਦੇਸ਼ਾਂ ਵਿੱਚ ਮੱਧਮ ਪਈ ਕੋਰੋਨਾ ਦੀ ਰਫ਼ਤਾਰ ਲੈਟਿਨ ਅਮਰੀਕਾ ‘ਚ ਇਸ ਹਫ਼ਤੇ ਰੋਜ਼ਾਨਾ ਔਸਤਨ 67
International News North Americaਵਿਸ਼ਵ ਪੱਧਰ ‘ਤੇ ਕੋਰੋਨਾ ਦਾ ਕਹਿਰ ਜਾਰੀ, ਕੋਰੋਨਾ ਵਾਇਰਸ ਦੇ ਮਾਮਲੇ 2 ਕਰੋੜ 38 ਲੱਖ ਤੋਂ ਪਾਰRajneet KaurAugust 26, 2020 by Rajneet KaurAugust 26, 20200 ਵਿਸ਼ਵ ਪੱਧਰ ‘ਤੇ ਕਹਿਰ ਮਚਾਉਣ ਵਾਲੇ ਕੋਰੋਨਾ ਵਾਇਰਸ ਦੇ ਸੰਕ੍ਰਮਣ ਨੇ ਦੁਨੀਆ ‘ਚ ਕੁੱਲ 2 ਕਰੋੜ 38 ਲੱਖ ਲੋਕਾਂ ਨੂੰ ਆਪਣੀ ਚਪੇਟ ‘ਚ ਲੈ ਲਿਆ
International Newsਵੱਡੀ ਖ਼ਬਰ : ਯੂਰਪ ਵਿੱਚ ਹੁਣ ਕੋਰੋਨਾ ਮਹਾਮਾਰੀ ਦੇ ਦੂਜੇ ਦੌਰ ਦਾ ਖ਼ਤਰਾ !Vivek SharmaAugust 6, 2020August 6, 2020 by Vivek SharmaAugust 6, 2020August 6, 20200 ਕੀ ਯੂਰਪੀ ਦੇਸ਼ਾਂ ਵਿਚ ਮੁੜ ਹੋਵੇਗੀ ਤਾਲਾਬੰਦੀ ? ਬੀਤੇ ਕੁਝ ਦਿਨਾਂ ‘ਚ ਤੇਜ਼ੀ ਨਾਲ ਵਧੇ ਕੋਰੋਨਾ ਦੇ ਮਾਮਲੇ ਯੂਰਪ ‘ਤੇ ਦੂਜੇ ਦੌਰ ਦੀ ਕੋਰੋਨਾ ਮਹਾਮਾਰੀ