channel punjabi
Canada International News North America

ਬਰੈਂਪਟਨ: ਰੀਜ਼ਨਲ ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਵਾਰਡ ਨੰਬਰ 9-10 ਵਿੱਚ ਭੰਗ ਸਟੋਰ ਖੋਲ੍ਹਣ ਦਾ ਕੀਤਾ ਵਿਰੋਧ

ਬਰੈਂਪਟਨ: ਫੈਡਰਲ ਸਰਕਾਰ ਵੱਲੋਂ 2018 ਵਿੱਚ ਭੰਗ (marijuana)  ਲੀਗਲ ਕੀਤੀ ਗਈ ਸੀ। ਬਰੈਂਪਟਨ ਵਿੱਚ ਵੀ ਵਾਰਡ ਨੰਬਰ 9-10 ਵਿੱਚ ਆਉਦੇ 65 Braydon ਬੁਲੇਵਰਡ ‘ਤੇ ਭੰਗ ਦੇ ਸਟੋਰ ਲਈ ਕਿਸੇ ਵੱਲੋਂ ਅਪਲਾਈ ਕੀਤਾ ਗਿਆ ਹੈ।

ਰੀਜ਼ਨਲ ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸਦੇ ਵਿਰੁੱਧ ਅਵਾਜ਼ ਜ਼ਰੂਰ ਬੁਲੰਦ ਕਰਨ ਅਤੇ Alcohol and Gaming Commission of Ontario ਦੀ ਵੈੱਬਸਾਈਟ ‘ਤੇ ਜਾ ਕੇ ਓਬਜੈਕਟ ਜ਼ਰੂਰ ਕਰਨ ਇਸਨੂੰ ਰੋਕਣ ਲਈ 1 ਅਗਸਤ ਤੱਕ ਓਬਜੈਕਟ ਕੀਤਾ ਜਾ ਸਕਦਾ ਹੈ।

1. Go to the following link:
https://www.iagco.agco.ca/prod/pub/en/Default.aspx?PossePresentation=PublicNoticeSearch
2. Select Category: Cannabis
3. Insert File number: 932332
4. Select “File Objection/Submission”
5. Fill out the form with personal information and feedback, then select “Submit”

ਢਿੱਲੋਂ ਮੁਤਾਬਕ ਇਸ ਲੋਕੇਸ਼ਨ ਦੇ ਨਜ਼ਦੀਕ ਚਾਰ ਸਕੂਲ ਹਨ, ਅਤੇ ਇਸ ਪਲਾਜ਼ੇ ਵਿੱਚ ਪਹਿਲਾਂ ਵੀ ਬਹੁਤ ਲੋਕ ਡਰੱਗ ਕਰਦੇ ਹਨ। ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਕਿਸੇ ਬਿਜਨਸ ਦੇ ਵਿਰੁੱਧ ਨਹੀਂ ਹਨ,ਪਰ ਇਹ ਇਲਾਕਾ ਰੈਜ਼ੀਡੈਂਸ਼ਿਅਲ ਹੈ।

Related News

ਰਿਜ਼ਰਵ ‘ਤੇ COVID-19 ਦੇ 3 ਕੇਸ ਆਏ ਸਾਹਮਣੇ, ਮਸਕੁਮ ਇੰਡੀਅਨ ਬੈਂਡ ਦੇ ਮੈਂਬਰਾਂ ਨੇ ਜਗ੍ਹਾ ਵਿਚ ਪਨਾਹ ਲੈਣੀ ਕੀਤੀ ਸ਼ੁਰੂ

Rajneet Kaur

ਟੋਰਾਂਟੋ ‘ਚ 2 ਸਾਲਾ ਬੱਚਾ 14ਵੀਂ ਇਮਾਰਤ ਤੋਂ ਗਿਰਿਆ, ਹਸਪਤਾਲ ‘ਚ ਹੋਈ ਮੌਤ

Rajneet Kaur

ਪੜਾਈ ਲਈ ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਓ, ਧਿਆਨ ਦਿਓ ! ਹਾਲੇ ਨਾ ਜਾਓ ਕੈਨੇਡਾ : ਕੈਨੇਡੀਅਨ ਹਾਈ ਕਮਿਸ਼ਨ

Vivek Sharma

Leave a Comment