channel punjabi
Canada International News North America

ਅਲਬਰਟਾ : ਸ਼ੇਰਵੁੱਡ ਪਾਰਕ ‘ਚ ਇੱਕ ਘਰ ਦੇ ਬਾਹਰ ਮਿਲੀ ਵਿਅਕਤੀ ਦੀ ਲਾਸ਼, ਪੁਲਿਸ ਵਲੋਂ ਜਾਂਚ ਸ਼ੁਰੂ

ਅਲਬਰਟਾ : ਮੰਗਲਵਾਰ ਨੂੰ ਸ਼ੇਰਵੁੱਡ ਪਾਰਕ (Sherwood Park) ‘ਚ ਇੱਕ ਘਰ ਦੇ ਬਾਹਰ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਸਟ੍ਰਥਕੋਨਾ ਕਾਉਂਟੀ (Strathcona County)  ਆਰ.ਸੀ.ਐਮ.ਪੀ ਅਤੇ ਆਰ.ਸੀ.ਐਮ.ਪੀ ਮੇਜਰ ਕ੍ਰਾਈਮ ਯੂਨਿਟ ਇਸ ਮਾਮਲੇ ਦੀ ਜਾਂਚ ‘ਚ ਜੁਟ ਚੁੱਕੀ ਹੈ।

ਪੁਲਿਸ ਨੇ ਦੱਸਿਆ ਹੈ ਕਿ ਸਵੇਰੇ 6 ਵਜੇ ਲੈਕਲੈਂਡ ਵਿਲੇਜ ਨੇਬਰਹੁੱਡ( Lakeland Village nieghbourhood) ‘ਚ ਇਕ ਵਿਅਕਤੀ ਦੀ ਲਾਸ਼ ਮਿਲਣ ਦੀ ਖਬਰ ਮਿਲੀ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਆਰਸੀਐਮਪੀ ਨੇ ਸਿਰਫ ਇਨ੍ਹਾਂ ਦੱਸਿਆ ਹੈ ਕਿ ਮਰਨ ਵਾਲਾ ਵਿਅਕਤੀ ਆਦਮੀ ਹੈ। ਫਿਲਹਾਲ ਆਰਸੀਐਮਪੀ ਨੇ ਉਸ ਵਿਅਕਤੀ ਬਾਰੇ ਅਜੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ।

ਪੁਲਿਸ ਨੇ ਦੱਸਿਆ ਕਿ ਸ਼ੁਕਰਵਾਰ ਨੂੰ ਪੋਸਟਮਾਰਟਮ ਤਹਿ ਕੀਤਾ ਗਿਆ ਹੈ।

Related News

ਟੋਰਾਂਟੋ: ਪਿਤਾ ਨੇ ਆਪਣੇ ਬੱਚੇ ਦੇ ਇਲਾਜ ਲਈ ਪ੍ਰਧਾਨਮੰਤਰੀ ਟਰੂਡੋ ਅੱਗੇ ਮਦਦ ਲਈ ਲਾਈ ਗੁਹਾਰ

Rajneet Kaur

ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਕਈ ਸੂਬਿਆਂ ਵਿੱਚ ਦਿਖਿਆ ‘ਭਾਰਤ ਬੰਦ’ ਦਾ ਅਸਰ, ਕਿਸਾਨ ਜਥੇਬੰਦੀਆਂ ਦੀ ਹਮਾਇਤ ਵਿਚ ਕਾਰੋਬਾਰ ਰੱਖੇ ਗਏ ਬੰਦ

Vivek Sharma

Leave a Comment