channel punjabi
canada international news North America Sticky

ਰਾਇਰਸਨ ਯੂਨੀਵਰਸਿਟੀ ਨੇੜੇ ਗੋਲੀ ਕਾਂਡ ‘ਚ ਟੋਰਾਂਟੋ ਪੁਲਿਸ ਵਲੋਂ ਇੱਕ ਵਿਅਕਤੀ ਗ੍ਰਿਫ਼ਤਾਰ

drad

ਟੋਰਾਂਟੋ : ਮਾਰਚ ਵਿੱਚ ਰਾਇਰਸਨ ਯੂਨੀਵਰਸਿਟੀ ਨੇੜੇ ਗੋਲੀ ਕਾਂਡ ‘ਚ ਟੋਰਾਂਟੋ ਪੁਲਿਸ ਵਲੋਂ ਇੱਕ ਵਿਅਕਤੀ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿ਼ਕਰਯੋਗ ਹੈ ਕਿ ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਟੋਰਾਂਟੋ ਦੇ 25 ਸਾਲਾ ਮਮਾਦੋਊ ਡਰੇਮ ਨੂੰ ਯੌਂਜ ਤੇ ਗੋਲਡ ਸਟਰੀਟਸ ਨੇੜੇ ਗੋਲੀ ਮਾਰ ਦਿੱਤੀ ਗਈ ਸੀ। 21 ਮਾਰਚ ਦੀ ਸ਼ਾਮ ਨੂੰ ਮਮਾਦੋਊ ਦੀ ਝੜਪ ਇੱਕ ਹੋਰ ਵਿਅਕਤੀ ਨਾਲ ਹੋਣ ਤੋਂ ਬਾਅਦ ਇਹ ਗੋਲੀਕਾਂਡ ਵਾਪਰਿਆ ਸੀ। ਦੋ ਹਫਤੇ ਪਹਿਲਾਂ ਪੁਲਿਸ ਨੇ ਇਸ ਘਟਨਾ ਨਾਲ ਸਬੰਧਤ  ਸਰਵੇਲੈਂਸ ਫੁਟੇਜ ਜਾਰੀ ਕੀਤੀ ਸੀ। ਪੁਲਿਸ ਨੇ ਦੱਸਿਆ ਕਿ ਟੋਰਾਂਟੋ ਦੇ 21 ਸਾਲਾ ਲੈਸ਼ਸ਼ੈਂਟੀ ਕੈਸ਼ਲੋਅ ਨੂੰ ਸੈਕਿੰਡ ਡਿਗਰੀ ਮਰਡਰ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ ਹੈ। ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

 

drad

Related News

ਟੋਰਾਂਟੋ- ਕੈਨੇਡਾ ਦੀ ਅਦਾਲਤ ਵਲੋਂ 2016 ‘ਚ ਗੈਰ ਗੋਰੇ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ ‘ਚ ਪੁਲਿਸ ਅਧਿਾਕਰੀ ਦੋਸ਼ੀ ਕਰਾਰ

team punjabi

ਓਂਟਾਰੀਓ ਵਿੱਚ ਨਵੇਂ COVID-19 ਅੰਕੜਿਆਂ ‘ਚ 20 ਸਾਲ ਤੋਂ ਘੱਟ ਉਮਰ ਹੇਠ ਸੂਬੇ ਦੀ ਪਹਿਲੀ ਮੌਤ ਦਰਜ

team punjabi

ਕੈਨੇਡਾ ਵਾਲਿਓ ਆਹ ਗੱਲਾਂ ਦਾ ਰੱਖੋ ਧਿਆਨ! ਖੁੱਸ ਸਕਦੀ ਹੈ ਤੁਹਾਡੀ ਸਾਰੀ ਜਾਇਦਾਦ

team punjabi

Leave a Comment

[et_bloom_inline optin_id="optin_3"]