channel punjabi
Canada News

ਜਸਟਿਨ ਟਰੂਡੋ ਦਾ ਵੱਡਾ ਤੋਹਫਾ! ਘਰੇ ਬੈਠੇ ਗੋਰੇ ਤੇ ਗੋਰੀਆਂ ਕਰਤੀਆਂ ਖੁਸ਼

ਓਟਾਵਾ : ਵੇਜ ਸਬਸਿਡੀ ਨੂੰ ਇਸ ਹਫ਼ਤੇ ਵਧਾਉਣ ਦੇ ਐਲਾਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਹੁਣ ਉਹ ਇੰਤਜ਼ਾਰ ਖ਼ਤਮ ਹੋ ਚੁੱਕਿਆ ਹੈ ਕਿਉਂਕਿ ਟਰੂਡੋ ਸਰਕਾਰ ਨੇ ਸੀਈਆਰਬੀ ਵਿੱਚ ਅੱਠ ਹਫਤਿਆਂ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੀ ਹੈ ਜਿਹੜੇ ਕਾਮੇ ਅਜੇ ਕੰਮ ਦੀ ਭਾਲ ਕਰ ਰਹੇ ਹਨ। ਟਰੂਡੋ ਨੇ ਕਿਹਾ ਹੈ ਆਰਥਿਕ ਹੌਲੀ ਹੌਲੀ ਲੀਹ ਤੇ ਆ ਰਹੀ ਹੈ, ਪਰ ਅਜੇ ਹੋਰ ਵੀ ਲੰਬਾ ਸਫ਼ਰ ਤੈਅ ਕਰਨਾ ਹੈ।ਆਉਣ ਵਾਲੇ ਹਫ਼ਤਿਆਂ ਵਿੱਚ ਕੈਨੇਡਾ ਸਰਕਾਰ ਕੋਮਾਂਤਰੀ ਪਧਰ ਤੇ ਬਿਹਤਰ ਰੁਝਾਨਾਂ ਦਾ ਧਿਆਨ ਰਖੇਗੀ ਤੇ ਨਾਲ ਨਾਲ ਲੋੜ ਪੈਣ ਤੇ ਇਸ ਪ੍ਰੋਗਰਾਮ ‘ਚ ਤਬਦੀਲੀਆਂ ਵੀ ਕਰੇਗੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀ ਮਦਦ ਕੀਤੀ ਜਾ ਸਕੇ।

ਦੱਸ ਦਈਏ ਕਿ ਸੀਈਆਰਬੀ ਪ੍ਰੋਗਰਾਮ ਤਹਿਤ ਸਰਕਾਰ ਨੂੰ ਕਈ ਅਰਬ ਡਾਲਰ ਖਰਚ ਕਰਨਾ ਪੈ ਰਿਹਾ ਹੈ ਤੇ ਕੁਝ ਦਿਨ ਪਹਿਲਾਂ ਯੋਗ ਨਾ ਹੋਣ ਵਾਲੇ ਲੋਕਾਂ ਨੂੰ ਸੀਈਆਰਬੀ ਦੀ ਰਕਮ ਵਾਪਿਸ ਮੋੜਨ ਲਈ ਵੀ ਕਿਹਾ ਜਾ ਰਿਹਾ ਸੀ। ਜਿਸ ਬਿਲ ਤੇ ਵਿਰੋਧੀ ਧਿਰਾਂ ਨੇ ਸਹਿਮਤੀ ਨਹੀਂ ਜਤਾਈ। 15 ਮਾਰਚ ਤੋਂ ਜਿੰਨ੍ਹਾਂ ਨੇ ਐਮਰਜੈਂਸੀ ਬੈਨੀਫਿਟ ਪ੍ਰੋਗਰਾਮ ਲਈ ਕਲੇਮ ਕੀਤਾ ਸੀ ਉਨ੍ਹਾਂ ਲਈ ਇਸ ਦੀ ਮਿਆਦ 6 ਜੁਲਾਈ ਨੂੰ ਹੋਣ ਵਾਲੀ ਹੈ ਪਰ ਹੁਣ ਸਰਕਾਰ ਨੇ ਅੱਠ ਹਫਤਿਆਂ ਦਾ ਇਸ ਪ੍ਰੋਗਰਾਮ ਦੀ ਮਿਆਦ ਵਿੱਚ ਵਾਧਾ ਕਰ ਦਿਤਾ ਹੈ।

Related News

ਲੋਕਾਂ ਲਈ ਆਈ ਖੁਸ਼ੀ ਦੀ ਖ਼ਬਰ ! ਅੱਗੇ ਤੋਂ ਅੱਗੇ ਸਾਂਝੀ ਕਰ ਰਹੇ ਨੇ ਵੀਡੀਓ !

Rajneet Kaur

Justin Trudeau ਨੇ ਕੀਤੇ ਵੱਡਾ ਸਮਝੋਤੇ | ਹੁਣ ਆਵੇਗੀ ਦੇਸ਼ ਅੰਦਰ Corona Vaccine ?

Rajneet Kaur

ਉਹ ਕੁੜੀ ਜੋ ਚਾਂਈ ਚਾਂਈ ਖਰੀਦ ਕੇ ਸੰਤਰੀ ਰੰਗ ਦੀ ਸ਼ਰਟ ਗਈ ਸਕੂਲ ਪਰ ਜੋ ਉਸ ਨਾਲ ਹੋਇਆ,ਰੌਂਗਟੇ ਖੜ੍ਹੇ ਕਰਨ ਵਾਲਾ ਹੈ !

Rajneet Kaur

Leave a Comment