channel punjabi
Canada News

ਲਓ! ਕੋਰੋਨਾ ਵਾਇਰਸ ਦੇ ਇਲਾਜ ਲਈ ਲੱਭੀ ਦਵਾਈ! ਸਵੇਰੇ ਸਵੇਰੇ ਕੈਨੇਡਾ ਤੋਂ ਡਾਕਟਰ ਨੇ ਦਿੱਤੀ ਖੁਸ਼ੀ ਵਾਲੀ ਖ਼ਬਰ!

ਕੈਨੇਡਾ: ਕੋਰੋਨਾ ਮਰੀਜ਼ਾਂ ਲਈ ਰਾਹਤ ਭਰੀ ਖਬਰ ਆਈ ਹੈ ਕਿ ਉਹ ਡੈਕਸਾ-ਮੇਥਾਸੋਨ ਨਾਲ ਠੀਕ ਹੋ ਸਕਦੇ ਹਨ। ਇਸ ਦਵਾਈ ਦਾ ਖਰਚਾ ਵੀ ਘੱਟ ਹੁੰਦਾ ਹੈ ਤੇ ਪੀੜਿਤ ਦੀ ਠੀਕ ਹੋਣ ਦੀ ਉਮੀਦ ਵੀ ਵੱਧ  ਹੈ, ਪਰ ਇਹ ਡੈਕਸਾ-ਮੇਥਾਸੋਨ ਕਿੰਨੀ ਕੁ ਕਾਰਗਰ ਸਾਬਿਤ ਹੋ ਸਕਦੀ ਹੈ, ਕਿਵੇਂ ਮਰੀਜ਼ਾਂ ਦੀ ਮਦਦ ਕਰ ਸਕਦੀ ਹੈ ,ਇਸ ਸਬੰਧੀ ਚੈਨਲ ਪੰਜਾਬੀ ਨੇ ਗੱਲਬਾਤ ਕੀਤੀ ਡਾ.ਪ੍ਰਗਟ ਸਿੰਘ ਭੁਰਜੀ ਦੇ ਨਾਲ,

ਆਓ ਸੁਣਦੇ ਦਾ ਉਨ੍ਹਾਂ ਦਾ : ਡੈਕਸਾ-ਮੇਥਾਸੋਨ ਦਵਾਈ ਬਾਰੇ ਕੀ ਕਹਿਣਾ ਹੈ…..

Related News

ਕੁੱਤਿਆਂ ਦਾ ਲੱਗਿਆ ਕੈਨੇਡਾ ਦਾ ਵੀਜ਼ਾ, ਪੰਜਾਬੀ ਰਹਿ ਗਏ ਦੇਖਦੇ !

Rajneet Kaur

Canada ਤੋਂ ਆਈ ਸਵੇਰ ਹੁੰਦੇ ਹੀ ਬੁਰੀ ਖ਼ਬਰ, ਵੱਡੀ ਗਿਣਤੀ ਲੋਕ ਡੁੱਬੇ ਵੱਡੀ ਉਦਾਸੀ ਵਿੱਚ

Rajneet Kaur

ਫੈਡਰਲ ਚੋਣਾਂ ਸੰਬੰਧੀਆਂ ਕਿਆਸਰਈਆ ਤੇਜ਼ ਕਦੋਂ ਹੋ ਸਕਦੀਆਂ ਹਨ ਫੈਡਰਲ ਚੋਣਾਂ? ਦੇਖੋ ਇਸ ਸੰਬੰਧੀ ਖ਼ਾਸ ਰਿਪੋਰਟ

Rajneet Kaur

Leave a Comment