Canada International News North America Shows Stickyਅਮਰੀਕਾ ਸਰਕਾਰ ਨੂੰ ਵਿਦਿਆਰਥੀਆਂ ਦੀ ਅਪੀਲ, ਨਵੇਂ ਨਿਯਮਾਂ ਨੂੰ ਕਰੋ ਨਰਮVivek SharmaJuly 10, 2020 by Vivek SharmaJuly 10, 20200 ਨਿਯਮਾਂ ਵਿਚ ਤਬਦੀਲੀ ਕਾਰਨ ਖੜਾ ਹੋਇਆ ਸੰਕਟ ਲੱਖਾਂ ਭਾਰਤੀ ਵਿਦਿਆਰਥੀਆਂ ਨੂੰ ਛੱਡਣਾ ਪਵੇਗਾ ਅਮਰੀਕਾ ! ਵਾਸ਼ਿੰਗਟਨ : ਹਾਲ ਹੀ ਵਿਚ ਅਮਰੀਕਾ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਸਬੰਧੀ
Canada International News North America Stickyਕੋਰੋਨਾ ਵਾਇਰਸ ਤੋਂ ਬਾਅਦ ਚੀਨ ਨੇ ‘ਬਿਊਬੋਨਿਕ ਪਲੇਗ’ ਬੀਮਾਰੀ ਦਾ ਕੀਤਾ ਅਲਰਟ ਜਾਰੀteam punjabiJuly 6, 2020 by team punjabiJuly 6, 20200 ਬੀਜਿੰਗ: ਕੋਰੋਨਾ ਵਾਇਰਸ ਦਾ ਖ਼ਤਰਾ ਅਜੇ ਖਤਮ ਨਹੀਂ ਸੀ ਹੋਇਆ ਕਿ ਚੀਨ ਤੋਂ ਇਕ ਹੋਰ ਬੀਮਾਰੀ ਫੈਲਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਉੱਤਰੀ ਅੰਦਰੂਨੀ
Canada International News North America Stickyਟੋਨੀ ਨਾਮਜ਼ਦ ਬ੍ਰੋਡਵੇਅ ਅਦਾਕਾਰ ਨਿਕ ਕੋਡੇਰੋ ਦਾ 41 ਸਾਲ ਦੀ ਉਮਰ ‘ਚ ਕੋਵਿਡ-19 ਨਾਲ ਹੋਇਆ ਦਿਹਾਂਤteam punjabiJuly 6, 2020July 6, 2020 by team punjabiJuly 6, 2020July 6, 20200 ਕੈਨੇਡਾ: ਹੈਮਿਟਨ ਅਦਾਕਾਰ ਅਤੇ ਮਿਉਜ਼ੀਕਲ ਬੁਲੇਟ ਓਵਰ ਬ੍ਰੌਡਵੇ(musical Bullets Over Broadway) ਵਿੱਚ ਆਪਣੀ ਭੂਮਿਕਾ ਲਈ ਟੋਨੀ ਨਾਮਜ਼ਦਗੀ ਪ੍ਰਾਪਤ ਕਰਨ ਵਾਲੇ ਨਿਕ ਕੋਡੇਰੋ (Nick Cordero) , ਦੀ
Canada International News North America Stickyਕੈਲੀਫੋਰਨੀਆ ਨੇ ਸਿਸਕੋ ‘ਤੇ ਭਾਰਤੀ ਕਰਮਚਾਰੀ ਦੀ ਜਾਤ ਦੇ ਅਧਾਰ ਤੇ ਨੌਕਰੀ ਪੱਖਪਾਤ ਕਰਨ ਦਾ ਲਾਇਆ ਦੋਸ਼team punjabiJuly 4, 2020 by team punjabiJuly 4, 20200 ਓਕਲੈਂਡ: ਕੈਲੀਫੋਰਨੀਆ ਦੇ ਰੈਗੂਲੇਟਰਾਂ ਨੇ ਮੰਗਲਵਾਰ ਨੂੰ Cisco Systems Inc <CSCO.O> ਤੇ ਮੁਕਦਮਾ ਕਰਦਿਆਂ ਇਹ ਦੋਸ਼ ਲਾਇਆ ਕਿ ਇਹ ਭਾਰਤੀ-ਅਮਰੀਕੀ ਕਰਮਚਾਰੀ ਨਾਲ ਵਿਤਕਰਾ ਕਰਦਾ ਹੈ,
News Stickyਦਰਦਨਾਕ ਖ਼ਬਰ: ਪਾਕਿਸਤਾਨ ‘ਚ ਇੱਕ ਰੇਲ ਹਾਦਸੇ ਦੌਰਾਨ 19 ਦੇ ਕਰੀਬ ਸਿੱਖ ਸ਼ਰਧਾਲੂਆਂ ਦੀ ਮੌਤteam punjabiJuly 3, 2020July 3, 2020 by team punjabiJuly 3, 2020July 3, 20200 ਲਾਹੌਰ: ਪਾਕਿਸਤਾਨ ‘ਚ ਵਾਪਰਿਆ ਬੇਹੱਦ ਦਰਦਨਾਕ ਹਾਦਸਾ, ਜਿਥੇ ਇਕ ਰੇਲ ਹਾਦਸੇ ‘ਚ 19 ਦੇ ਕਰੀਬ ਸਿੱਖ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਅਤੇ 8 ਹੋਰ
Canada International News North America Stickyਏਅਰ ਕੈਨੇਡਾ ‘ਚ ਸਫਰ ਕਰਨ ਵਾਲਿਆਂ ਲਈ ਮੈਨੀਟੋਬਾ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਹੋ ਸਕਦੈ ਕੋਰੋਨਾ ਵਾਇਰਸteam punjabiJuly 3, 2020July 3, 2020 by team punjabiJuly 3, 2020July 3, 20200 ਕੈਨੇਡਾ: ਮੋਨੀਟੋਬਾ ਸਰਕਾਰ ਦੇ ਵੱਲੋਂ ਸੋਮਵਾਰ ਨੂੰ ਐਲਾਨ ਕੀਤਾ ਗਿਆ ਹੈ ਕਿ ਜੂਨ ਚ ਏਅਰ ਕੈਨੇਡਾ ਦੀਆਂ ਤਿੰਨ ਉਡਾਣਾਂ ਚ ਜਿਨਾਂ ਯਾਤਰੀਆਂ ਨੇ ਸਫਰ ਕੀਤਾ
Canada International News North America Stickyਪੁਤਿਨ ਦੀ ਸ਼ਾਨਦਾਰ ਜਿੱਤ, 2036 ਤੱਕ ਆਪਣਾ ਰਾਜ ਵਧਾਉਣ ਦਾ ਜਿੱਤਿਆ ਹੱਕteam punjabiJuly 2, 2020 by team punjabiJuly 2, 20200 ਮਾਸਕੋ: ਰੂਸ ਨੇ ਸੰਵਿਧਾਨਿਕ ਤਬਦੀਲੀਆਂ ਲਈ ਭਾਰੀ ਵੋਟ ਪਾਉਣ ਨਾਲ 2036 ਤੱਕ ਵਲਾਦੀਮੀਰ ਪੁਤਿਨ ਦੇ ਸੱਤਾ ਵਿੱਚ ਬਣੇ ਰਹਿਣ ਦਾ ਰਾਹ ਖੋਲ੍ਹਿਆ ਹੈ। ਇਸ ਸਵਿਧਾਨ
Canada International News North America Sticky2021 ‘ਚ ਟੋਰਾਂਟੋ ਪੁਲਿਸ ਬਜਟ ‘ਚ ਕਟੌਤੀ ਕਰਨ ਦੇ ਮਤੇ ਖ਼ਿਲਾਫ ਹੋਈ ਵੋਟਿੰਗteam punjabiJuly 1, 2020 by team punjabiJuly 1, 20200 ਟੋਰਾਂਟੋ : 2021 ਵਿੱਚ ਟੋਰਾਂਟੋ ਪੁਲਿਸ ਬਜਟ ਵਿੱਚ 10 ਫੀਸਦੀ ਕਟੌਤੀ ਕਰਨ ਲਈ ਲਿਆਂਦੇ ਮਤੇ ਖਿਲਾਫ ਟੋਰਾਂਟੋ ਸਿਟੀ ਕਾਉਂਸਲ ਵੱਲੋਂ ਵੋਟ ਪਾਈ ਗਈ। ਇਸ
Canada International News North America Stickyਏਅਰ ਕੈਨੇਡਾ ਨੇ 30 ਮਾਰਗਾਂ ‘ਤੇ ਬੰਦ ਕੀਤੀ ਸੇਵਾਂteam punjabiJuly 1, 2020July 1, 2020 by team punjabiJuly 1, 2020July 1, 20200 ਓਟਾਵਾ: ਕੋਰੋਨਾ ਵਾਇਰਸ ਕਾਰਨ ਹਰ ਕਾਰੋਬਾਰ ‘ਚ ਗਿਰਾਵਟ ਨਜ਼ਰ ਆ ਰਹੀ ਹੈ। ਕਈ ਕਾਰੋਬਾਰ ਬੰਦ ਵੀ ਕੀਤੇ ਗਏ ਹਨ। ਏਅਰ ਕੈਨੇਡਾ ਨੇ 30 ਘਰੇਲੂ ਮਾਰਗਾਂ
Canada International News North America Stickyਈਰਾਨ ਨੇ ਟਰੰਪ ਦੇ ਗ੍ਰਿਫਤਾਰੀ ਵਾਰੰਟ ਕੀਤੇ ਜਾਰੀ, ਇੰਟਰਪੋਲ ਤੋਂ ਮੰਗੀ ਮਦਦteam punjabiJune 30, 2020June 30, 2020 by team punjabiJune 30, 2020June 30, 20200 ਤਹਿਰਾਨ: ਈਰਾਨ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ, ਅਤੇ ਇੰਟਰਪੋਲ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਹੋਰ ਦਰਜਨਾਂ ਲੋਕਾਂ ਨੂੰ ਹਿਰਾਸਤ ‘ਚ ਲੈਣ ਲਈ ਮਦਦ ਦੀ