Canada News North AmericaWEATHER ALEART : ਵਾਤਾਵਰਣ ਵਿਭਾਗ ਵੱਲੋਂ ਓਟਾਵਾ ‘ਚ ਭਾਰੀ ਬਰਫ਼ਬਾਰੀ ਦੀ ਚਿਤਾਵਨੀ, ਅਗਲੇ ਤਿੰਨ ਦਿਨਾਂ ਦੌਰਾਨ ਹੋਰ ਵਧੇਗੀ ਠੰਡVivek SharmaJanuary 15, 2021January 15, 2021 by Vivek SharmaJanuary 15, 2021January 15, 20210 ਓਟਾਵਾ : ਵਾਤਾਵਰਣ ਵਿਭਾਗ ਕੈਨੇਡਾ ਵੱਲੋਂ ਰਾਜਧਾਨੀ ਓਟਾਵਾ ਵਿੱਚ ਭਾਰੀ ਬਰਫਬਾਰੀ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ । ਮੌਸਮ ਵਿਭਾਗ ਨੇ ਇੱਥੇ 10 ਤੋਂ 25
Canada International News North Americaਟੋਰਾਂਟੋ ਪੁਲਿਸ ਦੁਆਰਾ ਮਿਡਲੈਂਡ ਅਤੇ ਐਗਲਿੰਟਨ ਵਿਖੇ ਗੋਲੀਆਂ ਮਾਰਨ ਤੋਂ ਬਾਅਦ SIU ਵਲੋਂ ਜਾਂਚ ਸ਼ੁਰੂRajneet KaurJanuary 15, 2021January 15, 2021 by Rajneet KaurJanuary 15, 2021January 15, 20210 ਟੋਰਾਂਟੋ ਦੇ ਇਕ ਪੁਲਿਸ ਅਧਿਕਾਰੀ ਨੇ ਵੀਰਵਾਰ ਸ਼ਾਮ ਸਕਾਰਬਰੋ ਜੰਕਸ਼ਨ ਖੇਤਰ ਵਿੱਚ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (SIU)
Canada International News North Americaਜਸਟਿਨ ਟਰੂਡੋ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਹਾਂਗ ਕਾਂਗ ਅਤੇ ਸਿਨਜਿਆਂਗ ਵਿਚ ਮਨੁੱਖੀ ਅਧਿਕਾਰਾਂ ਦੀ ਸਥਿਤੀ ‘ਤੇ ਜ਼ਾਹਿਰ ਕੀਤੀ ਚਿੰਤਾRajneet KaurJanuary 15, 2021January 15, 2021 by Rajneet KaurJanuary 15, 2021January 15, 20210 ਕੈਨੇਡੀਅਨ ਪ੍ਰਧਾਨਮੰਤਰੀ ਦਫਤਰ ਨੇ ਵੀਰਵਾਰ ਨੂੰ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵੀਰਵਾਰ ਨੂੰ ਹਾਂਗ ਕਾਂਗ ਅਤੇ
Canada International News North Americaਉੱਤਰੀ ਡੈਲਟਾ NDP ਦੇ ਵਿਧਾਇਕ ਰਵੀ ਕਾਹਲੋਂ ਨੇ ਟਵੀਟ ਕਰਕੇ ਆਪਣੀ ਖੁਸ਼ੀ ਨੂੰ ਕੀਤਾ ਸਾਂਝਾRajneet KaurJanuary 15, 2021January 15, 2021 by Rajneet KaurJanuary 15, 2021January 15, 20210 ਉੱਤਰੀ ਡੈਲਟਾ NDP ਦੇ ਵਿਧਾਇਕ ਰਵੀ ਕਾਹਲੋਂ ਜਦ ਕੁਝ ਦਿਨਾਂ ਲਈ ਵਿਕਟੋਰੀਆ ਵਿੱਚ ਕੰਮ ਕਰਨ ਤੋਂ ਬਾਅਦ ਬੁੱਧਵਾਰ ਨੂੰ ਘਰ ਵਾਪਿਸ ਆਏ ਤਾਂ ਉਨ੍ਹਾਂ ਨੂੰ
Canada International News North Americaਕੈਨੇਡਾ ‘ਚ ਵੀਰਵਾਰ ਨੂੰ 7,563 ਕੋਰੋਨਾ ਵਾਇਰਸ ਮਾਮਲੇ ਆਏ ਸਾਹਮਣੇ ਅਤੇ 154 ਮੌਤਾਂ ਦੀ ਪੁਸ਼ਟੀRajneet KaurJanuary 15, 2021January 15, 2021 by Rajneet KaurJanuary 15, 2021January 15, 20210 ਕੈਨੇਡਾ ਵਿੱਚ ਵੀਰਵਾਰ ਨੂੰ 7,563 ਕੋਰੋਨਾ ਵਾਇਰਸ ਮਾਮਲੇ ਸ਼ਾਮਲ ਹੋਏ ਅਤੇ 154 ਮੌਤਾਂ ਦੀ ਪੁਸ਼ਟੀ ਹੋਈ ਹੈ। ਦੇਸ਼ ਵਿੱਚ ਹੁਣ ਕੁੱਲ ਕੋਵਿਡ 19 ਦੇ 688,891
Canada International News North Americaਲੋਹੜੀ ਵਾਲੇ ਦਿਨ ਪੰਜਾਬੀ ਮੂਲ ਦੇ ਲੋਕਾਂ ਨੇ “ਲੋਹੜੀ ਬਾਲ ਕਿਸਾਨਾਂ ਨਾਲ ” ਬੈਨਰ ਹੇਠ ਬਰੈਂਪਟਨ ਗੇਟਵੇਅ ਟਰਮੀਨਲ ਵਿਖੇ ਕੀਤਾ ਵਿਸ਼ਾਲ ਰੋਸ ਮੁਜ਼ਾਹਰਾRajneet KaurJanuary 15, 2021January 15, 2021 by Rajneet KaurJanuary 15, 2021January 15, 20210 ਬਰੈਂਪਟਨ ਵਿਖੇ ਲੋਹੜੀ ਵਾਲੇ ਦਿਨ ਪੰਜਾਬੀ ਮੂਲ ਦੇ ਲੋਕਾਂ ਨੇ “ਲੋਹੜੀ ਬਾਲ ਕਿਸਾਨਾਂ ਨਾਲ ” ਬੈਨਰ ਹੇਠ ਬਰੈਂਪਟਨ ਗੇਟਵੇਅ ਟਰਮੀਨਲ ਵਿਖੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ
Canada International News North Americaਕੈਨੇਡੀਅਨਾਂ ਲਈ ‘ਵੈਕਸੀਨ ਪਾਸਪੋਰਟ’ ਵੰਡਣ ਦੀ ਨਹੀਂ ਹੈ ਕੋਈ ਯੋਜਨਾ : ਜਸਟਿਨ ਟਰੂਡੋVivek SharmaJanuary 15, 2021January 15, 2021 by Vivek SharmaJanuary 15, 2021January 15, 20210 ਓਟਾਵਾ : ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਦੇਸ਼ਾਂ ਲਈ ਵੈਕਸੀਨ ਉਮੀਦ ਦੀ ਨਵੀਂ ਕਿਰਨ ਹੈ। ਨਾਵਲ ਕੋਰੋਨਾਵਾਇਰਸ ਟੀਕੇ ਦੀਆਂ ਸ਼ਾਟਾਂ (ਵੈਕਸੀਨ) ਵੰਡਣ ਦਾ ਕੰਮ ਕੈਨੇਡਾ
Canada International News North Americaਮੇਂਗ ਵਾਂਗਜ਼ੂ ਕੇਸ : ਗਲੋਬਲ ਅਫੇਅਰਜ਼ ਕੈਨੇਡਾ ਨੇ ਵੀ ਮੇਂਗ ਦੇ ਪਰਿਵਾਰ ਨੂੰ ਦਿੱਤੀ ਆਗਿਆVivek SharmaJanuary 15, 2021January 15, 2021 by Vivek SharmaJanuary 15, 2021January 15, 20210 ਓਟਾਵਾ: ਕੈਨੇਡਾ ਵਿਖੇ ਜੇਲ੍ਹ ’ਚ ਬੰਦ ਚੀਨ ਦੀ ਹੁਵੇਈ ਟੈਲੀਕਾਮ ਕੰਪਨੀ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਂਗਜ਼ੂ ਦੇ ਪਰਿਵਾਰ ਨੂੰ ਭਾਵੇਂ ਇੰਮੀਗ੍ਰੇਸ਼ਨ ਵਿਭਾਗ ਨੇ ਪਹਿਲਾਂ
Canada International News North Americaਕੈਨੇਡਾ ਨੂੰ ਅਪ੍ਰੈਲ ਤੋਂ ਹਰ ਹਫ਼ਤੇ ਪ੍ਰਾਪਤ ਹੋਣਗੀਆਂ ਇਕ ਮਿਲੀਅਨ ਕੋਵਿਡ-19 ਟੀਕਾ ਖੁਰਾਕਾਂ : ਡੇਨੀ ਫੋਰਟਿਨVivek SharmaJanuary 14, 2021January 14, 2021 by Vivek SharmaJanuary 14, 2021January 14, 20210 ਓਟਾਵਾ : ਕੈਨੇਡਾ ਨੇ ਆਪਣੇ ਨਾਗਰਿਕਾਂ ਲਈ ਕੋਵਿਡ ਟੀਕਾਕਰਨ ਮੁਹਿੰਮ ਤੇਜ਼ ਕਰ ਦਿੱਤੀ ਹੈ। ਕੋਰੋਨਾ ਤੋਂ ਬਚਾਅ ਵਾਲੇ ਟੀਕਿਆਂ ਦੀ ਖੁਰਾਕਾਂ ਲਗਾਤਾਰ ਵਿਦੇਸ਼ ਤੋਂ ਕੈਨੇਡਾ
Canada International News North Americaਓਨਟਾਰੀਓ ਦੀ ਯੋਜਨਾ 15 ਫਰਵਰੀ ਤੱਕ ਸਾਰੇ ਨਰਸਿੰਗ ਘਰਾਂ ਅਤੇ ਉੱਚ-ਜੋਖਮ ਨਾਲ ਰਿਟਾਇਰਮੈਂਟ ਘਰਾਂ ‘ਚ COVID-19 ਟੀਕਾ ਲਾਇਆ ਜਾਵੇਗਾRajneet KaurJanuary 14, 2021January 14, 2021 by Rajneet KaurJanuary 14, 2021January 14, 20210 ਓਨਟਾਰੀਓ ਦੀ ਯੋਜਨਾ 15 ਫਰਵਰੀ ਤੱਕ ਸਾਰੇ ਨਰਸਿੰਗ ਘਰਾਂ ਅਤੇ ਉੱਚ-ਜੋਖਮ ਨਾਲ ਰਿਟਾਇਰਮੈਂਟ ਘਰਾਂ ਵਿਚ COVID-19 ਟੀਕਾ ਲਾਉਣ ਦੀ ਹੈ। ਸੂਬੇ ਦਾ ਕਹਿਣਾ ਹੈ ਕਿ