Channel Punjabi

Author : Rajneet Kaur

Canada International News North America

ਅਲਬਰਟਾ ‘ਚ ਕੋਵਿਡ-19 ਦੇ 56 ਨਵੇਂ ਕੇਸਾਂ ਦੀ ਕੀਤੀ ਗਈ ਪੁਸ਼ਟੀ: ਡਾ: ਹਿੰਸ਼ਾ

Rajneet Kaur
ਅਲਬਰਟਾ ਦੀ ਚੀਫ਼ ਡਾ: ਹਿੰਸ਼ਾ ਨੇ ਦੱਸਿਆ ਕਿ ਬੀਤੇ ਦਿਨ ਪ੍ਰੋਵਿੰਸ ਵਿੱਚ 56 ਨਵੇਂ ਮਾਮਲੇ ਸਾਹਮਣੇ ਆਏ ਹਨ। ਫਿਲਹਾਲ 76 ਮਰੀਜ਼ ਹਸਪਤਾਲ ਵਿੱਚ ਦਾਖਲ ਹਨ।
[et_bloom_inline optin_id="optin_3"]