channel punjabi
Canada News

ਕੈਨੇਡਾ ‘ਚ 46 ਸਾਲਾ ਆਸ਼ਕ ਦੀ ਵੀਡੀਓ ਹੋਈ ਕੈਮਰੇ ‘ਚ ਕੈਦ 13 ਸਾਲਾ ਲੜਕੀ ਨਾਲ

ਕੈਨੇਡਾ: ਇੱਕ ਸਵਾਲ ਉੱਠਣਾ ਲਾਜ਼ਮੀ ਹੋ ਜਾਂਦਾ ਹੈ ਕਿ ਸਾਡੇ ਸਮਾਜ ਦੀਆਂ ਧੀਆਂ ਸੁਰੱਖਿਅਤ ਹਨ? ਜਦੋਂ ਵੀ ਕੁਝ ਅਜਿਹੀਆਂ ਤਸਵੀਰਾਂ,ਗੱਲਾਂ ਜਾਂ ਫਿਰ ਖਬਰਾਂ ਸਾਹਮਣਾ ਆਉਂਦੀਆਂ ਹਨ ਜਿਸ ਵਿੱਚ ਨਾਬਾਲਿਗ ਬੱਚਿਆਂ ਨਾਲ ਛੇੜਛਾੜ ਕੀਤੀ ਜਾਂਦੀ ਹੈ ਤਾਂ ਇਕ ਵਾਰ ਤਾਂ ਦਿਲ ਦਹਿਲ ਜਾਂਦਾ ਹੈ। ਕੁਝ ਅਜਿਹੀ ਹੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇਕ 46 ਸਾਲਾਂ ਮਨਚਲਾ ਆਸ਼ਿਕ 13 ਸਾਲਾਂ ਕੁੜੀਆਂ ਨੂੰ ਮਿਲਣ ਜਾਂਦਾ ਹੈ। ਉਸਤੋਂ ਬਾਅਦ ਕੀ ਹੁੰਦਾ ਹੈ ਦੇਖੋ ਇਸ ਰਿਪੋਰਟ ਦੇ ਜ਼ਰੀਏ…..

Related News

ਨਵੇਂ ਅਧਿਐਨ ਨੇ ਕਰਤੀ ਦੁਨੀਆਂ ਬਾਗ਼ੋਬਾਗ਼ ! ਹੁਣ ਨਹੀਂ ਕੱਟਣੇ ਪੈਣਗੇ ਹਸਪਤਾਲਾਂ ਦੇ ਚੱਕਰ !

Rajneet Kaur

Canada ਤੋਂ ਆਈ ਮਾੜੀ ਖ਼ਬਰ, ਸਥਿੱਤੀ ਬਣੀ ਚਿੰਤਾਜਨਕ, ਲਗਾਤਾਰ ਵੱਧ ਰਿਹਾ ਹੈ ਖ਼ਤਰਾ

Rajneet Kaur

ਟਰੂਡੋ ਨੂੰ ਬਾਇਡਨ ਦਾ ਮਿਲਿਆ ਸਾਥ, ਨਵਾਂ ਫ਼ਰਮਾਨ ਹੋਇਆ ਜਾਰੀ

Rajneet Kaur

Leave a Comment