channel punjabi
Canada News

ਕੈਨੇਡਾ ‘ਚ ਕਾਰੋਬਾਰ ਕਰਨ ਗਏ ਲੋਕਾਂ ਦੇ ਟੁੱਟੇ ਦਿਲ!

ਕੈਨੇਡਾ: ਕਰੋਨਾ ਵਾਇਰਸ ਤੋਂ ਪਹਿਲਾਂ ਸਭ ਠੀਕ ਸੀ, ਪਰ ਕੋਵਿਡ-19 ਨੇ ਕਈਆਂ ਦੇ ਬਿਜਨਸਾਂ ਤੇ ਤਾਲੇ ਲਗਾ ਦਿੱਤੇ ਹਨ। ਖਾਸ ਕਰਕੇ ਛੋਟੇ ਕਾਰੋਬਾਰਾਂ ਤੇ ਇਸਦਾ ਬਹੁਤ ਫਰਕ ਪਿਆ ਹੈ। ਕਈ ਸਮਾਲ ਬਿਜਨਸ ਵਾਲਿਆਂ ਨੇ ਕੋਸ਼ਿਸ਼ ਕੀਤੀ ਕੀ ਕਾਰੋਬਾਰਾਂ ਤੇ ਫਰਕ ਨਾ ਪਵੇ ਪਰ ਅਜਿਹਾ ਨਹੀਂ ਹੋਇਆ। ਕੋਵਿਡ ਨਾਲ ਸਾਰੇ ਪ੍ਰਭਿਵਤ ਹੋਏ ਹਨ ਤੇ ਕਈ ਲੋਕਾਂ ਨੇ ਹੁਣ ਆਪਣੇ ਹੋਰ ਕੰਮ ਕਾਰ ਖੋਲਣ ਬਾਰੇ ਸੋਚਿਆਂ ਹੈ ਉਮੀਦ ਕਰਦੇ ਹਾਂ ਕੀ ਨਵੇਂ ਸ਼ੁਰੂ ਕੀਤੇ ਕਾਰੋਬਾਰ ਸਹੀ ਚੱਲਣ, ਤੇ ਉਨਾਂ ਨੂੰ ਮਿਹਨਤ ਦਾ ਫਲ ਜ਼ਰੂਰ ਮਿਲੇ। ਅਜਿਹੇ ਹੀ ਇੱਕ ਨੌਜਵਾਨ ਨਾਲ ਗਲ ਬਾਤ ਕੀਤੀ ਚੈਨਲ ਪੰਜਾਬੀ ਦੀ ਟੀਮ ਨੇ ਜਿਸ ਨੇ ਦੱਸਿਆ ਕੀ ਉਸਦੇ ਕਾਰੋਬਾਰ ਤੇ ਕਿਵੇਂ ਕੋਵਿਡ ਨੇ ਪਾਣੀ ਫੇਰਿਆ…

Related News

ਜਾਣੋ ਗਰਭਵਤੀ ਔਰਤਾਂ ਨੂੰ ਲੱਗਣਾ ਚਾਹੀਦਾ ਕਰੋਨਾ ਵੈਕਸੀਨ ? ਕੀ ਹੋ ਸਕਦੇ ਨੇ ਨੁਕਸਾਨ ?

Rajneet Kaur

ਐਡਮਿੰਟਨ ‘ਚ ਕਿਉਂ ਸੀ ‘ਬਲੈਕ ਫਰਾਈਡੇ’ ਦੇਖੋ! ਕੀ ਨੇ ਕਰੋਨਾ ਦੇ ਹਾਲਾਤ

Rajneet Kaur

ਕੈਨੇਡਾ – ਅਮਰੀਕਾ ਬਾਰਡਰ ਬਾਰੇ ਆਈ ਵੱਡੀ ਖ਼ਬਰ, ਵਿਧਾਇਕਾਂ ਵਲੋਂ ਬਾਰਡਰ ਖੋਲਣ ਦਾ ਸੱਦਾ !

Rajneet Kaur

Leave a Comment