channel punjabi
Canada News

ਕੈਨੇਡਾ ਵਾਲਿਓ ਆਹ ਗੱਲਾਂ ਦਾ ਰੱਖੋ ਧਿਆਨ! ਖੁੱਸ ਸਕਦੀ ਹੈ ਤੁਹਾਡੀ ਸਾਰੀ ਜਾਇਦਾਦ

ਜਦੋਂ ਦਾ ਕੋਵਿਡ-19 ਮਹਾਂਮਾਰੀ ਦਾ ਸਮਾਂ ਚੱਲ ਰਿਹਾ ਹੈ ਅਜਿਹੇ ਦੇ ਵਿੱਚ ਕਈ ਸਾਰੀਆਂ ਅਜਿਹੀਆਂ ਗੱਲਾਂ ਵੱਲ ਬਾਰੀਕੀ ਨਾਲ ਧਿਆਨ ਦੇਣ ਦੀ ਲੋੜ ਹੈ। ਜਿਸ ਵੱਲ ਜ਼ਿਆਦਾਤਰ ਧਿਆਨ ਨਹੀਂ ਜਾਂਦਾ, ਜਾਂ ਕਹਿ ਲਵੋ ਜਦੋਂ ਕੋਈ ਮੁਸੀਬਤ ਆਉਂਦੀ ਹੈ ਉਸ ਵੇਲੇ ਹੀ ਅਸੀ ਆਪਣੀ ਜਾਇਦਾਤ ਸਬੰਧੀ ਸੋਚਣਾ ਸ਼ੁਰੂ ਕਰਦੇ ਹਾਂ।ਜਿਵੇਂ ਕਿ ਪਾਵਰ ਆਫ਼ ਅਟੋਰਨੀ(Power of Attorney )।
ਪਾਵਰ ਆਫ਼ ਅਟੋਰਨੀ ਕੀ ਹੈ?
ਕਿਸ ਦੁਆਰਾ ਤੇ ਕਿਸ ਲਈ ਬਣਾਉਣੀ ਚਾਹੀਦੀ ਹੈ?
ਕਿਹੜੇ ਹਾਲਾਤਾਂ ਵਿੱਚ ਬਣਾਉਣੀ ਚਾਹੀਦੀ ਹੈ?

ਇਸ ਸਬੰਧੀ ਪੁਰੀ ਜਾਣਕਾਰੀ ਹਾਸਲ ਕਰਦੇ ਹਾਂ ਵਕੀਲ ਸੋਨੀਆ ਵਿਰਕ ਤੋਂ….

Related News

ਟੋਰਾਂਟੋ ਦੇ ਫੈਸ਼ਨ ਡਿਸਟ੍ਰਿਕਟ ‘ਚ ਵਾਪਰੀ ਛੁਰੇਬਾਜ਼ੀ ਦੀ ਘਟਨਾ, ਇੱਕ ਵਿਅਕਤੀ ਗੰਭੀਰ

Rajneet Kaur

ਓਂਟਾਰੀਓ ਦੇ ਬੀਚਾਂ ‘ਤੇ ਲੱਗੀ ਭੀੜ ਦੇਖ ਘਬਰਾਏ ਪ੍ਰੀਮੀਅਰ ਡੱਗ ਫੋਰਡ

team punjabi

ਅਮਰੀਕਾ ‘ਚ 10 ਲੱਖ ਤੋਂ ਜ਼ਿਆਦਾ ਬੱਚੇ ਕੋਰੋਨਾ ਦੀ ਲਪੇਟ ‘ਚ ਆਏ

Vivek Sharma

Leave a Comment