channel punjabi
Canada News

ਕੈਨੇਡਾ ‘ਚ 46 ਸਾਲਾ ਆਸ਼ਕ ਦੀ ਵੀਡੀਓ ਹੋਈ ਕੈਮਰੇ ‘ਚ ਕੈਦ 13 ਸਾਲਾ ਲੜਕੀ ਨਾਲ

ਕੈਨੇਡਾ: ਇੱਕ ਸਵਾਲ ਉੱਠਣਾ ਲਾਜ਼ਮੀ ਹੋ ਜਾਂਦਾ ਹੈ ਕਿ ਸਾਡੇ ਸਮਾਜ ਦੀਆਂ ਧੀਆਂ ਸੁਰੱਖਿਅਤ ਹਨ? ਜਦੋਂ ਵੀ ਕੁਝ ਅਜਿਹੀਆਂ ਤਸਵੀਰਾਂ,ਗੱਲਾਂ ਜਾਂ ਫਿਰ ਖਬਰਾਂ ਸਾਹਮਣਾ ਆਉਂਦੀਆਂ ਹਨ ਜਿਸ ਵਿੱਚ ਨਾਬਾਲਿਗ ਬੱਚਿਆਂ ਨਾਲ ਛੇੜਛਾੜ ਕੀਤੀ ਜਾਂਦੀ ਹੈ ਤਾਂ ਇਕ ਵਾਰ ਤਾਂ ਦਿਲ ਦਹਿਲ ਜਾਂਦਾ ਹੈ। ਕੁਝ ਅਜਿਹੀ ਹੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇਕ 46 ਸਾਲਾਂ ਮਨਚਲਾ ਆਸ਼ਿਕ 13 ਸਾਲਾਂ ਕੁੜੀਆਂ ਨੂੰ ਮਿਲਣ ਜਾਂਦਾ ਹੈ। ਉਸਤੋਂ ਬਾਅਦ ਕੀ ਹੁੰਦਾ ਹੈ ਦੇਖੋ ਇਸ ਰਿਪੋਰਟ ਦੇ ਜ਼ਰੀਏ…..

Related News

ਕੈਨੇਡਾ ਪਹੁੰਚ ਕੇ ਆਈਸੋਲੇਟ ਨਾ ਹੋਣ ਵਾਲੇ ਜ਼ਰਾ ਬਚਕੇ

Rajneet Kaur

ਕੈਨੇਡਾ ‘ਚ ਨਵੀਂ ਮੁਹਿੰਮ ਦਾ ਆਗਾਜ਼, ਲੋੜਵੰਦ ਨੂੰ ਮਿਲੇਗੀ ਹਰ ਸਹੂਲਤ ! ਪੰਜਾਬੀਆਂ ਨੇ ਚੁੱਕਿਆ ਵੱਡਾ ਕਦਮ

Rajneet Kaur

ਕਰੋਨਾ ਸਬੰਧੀ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਵੱਡਾ ਬਿਆਨ, ਹੁਣ ਲੋਕਾਂ ਨੂੰ ਚਿੰਤਾ ਕਰਨ ਦੀ ਲੋੜ!

team punjabi

Leave a Comment